ਗੱਲ ਕੌੜੀ ਆ ਪਰ ਸੱਚੀ ਆ ਮੰਨਿਆ ਹਰੇਕ ਚੀਜ਼ ਦੇ ਕਈ ਪਹਿਲੂ ਹੁੰਦੇ ਆ ਓਸੇ ਤਰ੍ਹਾਂ
ਜਦੋਂ ਤੁਸੀ ਕਿਸੇ ਘਰ ਰਿਸ਼ਤਾ ਭੇਜਦੇ ਹੋ ਆਪਣੇ ਧੀ ਪੁੱਤ ਵਾਸਤੇ
ਤੁਸੀ ਕਿਉ ਸੀ.ਬੀ.ਆਈ ਟੀਮ ਵਾਂਗੂੰ ਜਾਂਚ ਪੜਤਾਲ ਕਰਦੇ ਹੋ?
ਮੁੰਡਾ ਕੁੜੀ ਦੀ ਪਹਿਲਾ ਫੋਟੋ ਹੀ ਵੇਖਦੇ ਨੇ ਕੇ ਟੱਬਰ ਚ ਰਲਦੀ ਆ
ਫੇਰ ਅੱਗੇ ਗੱਲ ਕਰਦੇ ਨਹੀਂ ਕੱਦ ਕਾਠ ਵੇਖ ਕੇ ਰੰਗ ਨਕਸ਼ ਵੇਖ ਕੇ ਜਵਾਬ ਦੇ ਦਿੰਦੇ ਓ।
ਫ਼ਰਦ ਕੇਂਦਰ ਚ ਜਾਕੇ ਕਿਉ ਫਰਦਾਂ ਚੈੱਕ ਕਰਦੇ ਹੋਂ
ਕਿਉ ਕਿਸੇ ਦੇ ਪਰਦੇ ਚਕਦੇ ਹੋ ਕਿ ਕਿੰਨੇ ਕਿੱਲੇ ਜਮੀਨ ਹੈ?
ਕਿੰਨੇ ਸੰਦ ਨੇ ਜਾ ਕੋਈ ਕਿ ਨੌਕਰੀ ਕਰਦਾ ਕਰਦਾ ਵੀ ਹੈ ਤਾਂ ਉਸਦੀ ਪੋਸਟ ਬਾਰੇ ਪਤਾ ਕਰਨ ਲਈ ਉਸਦੇ ਦਫਰਤ ਡਿਊਟੀ ਦੇਣ ਤੱਕ ਵਾਲੀ ਜਗ੍ਹਾ ਤੇ ਚਲੇ ਜਾਂਦੇ ਹੋ
ਘਰ ਵੇਖਦੇ ਹੋ ਕੋਠੀ ਵੇਖਦੇ ਹੋ ਕੋਈ ਵੈਲ ਨਾ ਹੋਵੇ ਮੁੰਡੇ ਨੂੰ ਕੁੜੀ ਨੇ ਨੀਚ ਹਰਕਤ ਨਾ ਕਰੀ ਹੋਵੇ ਜਲੀਲ ਨਾ ਕਰੇ ਸਾਰੀ ਜਾਣਕਾਰੀ ਕਿਉ ਕੱਢ ਦੇ ਹੋ?????
ਮੁੰਡੇ ਕੁੜੀ ਦੇ ਪੰਜਵੀਂ ਤੋਂ ਲੈਕੇ ਜਿੱਥੇ ਤੱਕ ਪੜ੍ਹਿਆ ਹੋਇਆ ਓਥੋਂ ਤੱਕ ਦੇ ਨੰਬਰੀ ਕਾਰਡ ਤੁਸੀ ਬੋਰਡ ਕੇਂਦਰ ਜਾ ਯੂਨੀਵਰਸਟੀ ਤੱਕ ਜਾਕੇ ਪਤਾ ਕਰਦੇ ਹੋ।
ਜੇਕਰ ਗੱਲ ਬਣਦੀ ਵੀ ਐ ਤਾਂ ਸ਼ਗਨ ਤੇ ਪੰਦਰਾਂ ਗੱਡੀਆਂ ਕਰਵਾਕੇ ਕੇ ਜਾਂਦੇ ਹੋ ਤੇ ਓਥੇ ਜਾਕੇ ਰਹਿੰਦੀ ਕਸਰ ਪੂਰੀ ਕਰ ਦਿੰਦੇ ਹੋ।
ਖਾ ਪੀਕੇ ਟਿੱਢ ਤੇ ਹੱਥ ਮਾਰਕੇ ਕਹਿੰਦੇ ਹੋ ਕਿ ਸਵਾਦ ਨੂੰ ਆਇਆ ਕੁੜੀ ਨੂੰ ਨਿੱਕੀ ਜੇਹੀ ਕਮੀ ਕਰਕੇ ਦੁਰਕਾਰ ਦਿੰਦੇ ਹੋ ਓਸ ਬਾਪ ਨੂੰ ਪੁੱਛਣਾ ਕਿ ਸਵਾਦ ਆਇਆ ਜਾ ਨਾ ਜਿਸਨੇ ਆਪਣੀ ਪੂਰੀ ਜਿੰਦਗੀ ਦੀ ਜਮਾ ਪੂੰਜੀ ਤੁਹਾਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Preet
boht e vadia and alag topic
Rekha Rani
ਤੁਸੀ ਸਹੀ ਕਿਹਾ ਪਾਜੀ ਮੈ ਤੁਹਾਡੇ ਨਾਲ ਸਹਿਮਤ ਹਾ
you are ryt nice story