ਡੱਬਵਾਲੀ ਦੇ ਗੁਰੂ ਨਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਗਰੂਪ ਸਿੰਘ ਸਿੱਧੂ ਜੀ ਦੇ ਲੜਕੇ ਦਾ ਵਿਆਹ ਸੀ(ਸ਼ਾਇਦ 1980-81)। ਮੈਂ ਰਿਸੈਪਸ਼ਨ ਮੌਕੇ ਗਿਆ ਸਾਂ। ਆਏ ਮਹਿਮਾਨਾਂ ਦਾ ਮਨੋਰੰਜਨ ਕਰਨ ਲਈ ਗੀਤ -ਸੰਗੀਤ ਚੱਲ ਰਿਹਾ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਗਾਉਣ ਵਾਲਿਆਂ ਵਿਚੋਂ ਇਕ ਜਣਾ ਮਹਿਮਾਨਾਂ ਤੋਂ ਮਿਲੀ ਹੌਸਲਾ ਅਫ਼ਜ਼ਾਈ ਦਾ ਧੰਨਵਾਦ ਕਰਦਾ, ਪੰਜ ਪੰਜ ਸੌ ਦੀ ਹੌਸਲਾ ਅਫ਼ਜ਼ਾਈ।
ਜੀਅ ਤਾਂ ਮੇਰਾ ਵੀ ਕਰਦਾ ਸੀ, ਕਿ ਉਹਨਾਂ ਨੂੰ ਕੁਝ ਦੇਵਾਂ, ਪਰ ਪੰਜ ਸੌ ਤੋਂ ਘੱਟ ਕੋਈ ਦੇ ਹੀ ਨਹੀਂ ਰਿਹਾ ਸੀ। ਮੇਰੀ ਹਿੰਮਤ ਨਹੀਂ ਸੀ ਪੈ ਰਹੀ।ਉਹਨਾਂ ਦਿਨਾਂ ਵਿਚ ਪੰਜ ਸੌ ਰੁਪਏ ਬਹੁਤ ਜ਼ਿਆਦਾ ਸਨ। ਘੱਟ ਤੋਂ ਘੱਟ ਮੈਨੂੰ ਇਹ ਬਹੁਤ ਜ਼ਿਆਦਾ ਲੱਗਦੇ ਸਨ।
ਮੈਂ ਆਪਣੇ ਹਿਸਾਬ ਨਾਲ ਜੇਬ ਵਿੱਚੋਂ ਪੰਜਾਹ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ