ਪੰਜਾਬ ਨੂੰ ਕੋਠੀਆਂ ਤੇ ਬੰਗਲੇ ਵੀ ਖਾ ਗਏ!
ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਹਰ ਸਾਲ 65000 ਕੋਠੀਆਂ ਬਣਦੀਆਂ ਹਨ ਜਿਹੜੀਆਂ ਹਰ ਸਾਲ ਸੱਤ ਹਜ਼ਾਰ ਏਕੜ ਦੇ ਕਰੀਬ ਉਪਜਾਊ ਜ਼ਮੀਨ ਨਿਗਲ ਜਾਂਦੀਆਂ ਹਨ ਤੇ ਪਿੰਡਾਂ ਦੇ ਕਾਲਜੇ ‘ਚ ਪਏ ਵਿਰਾਸਤੀ ਘਰ ਖੰਡਰ ਬਣ ਗਏ ਹਨ।ਜੇਕਰ ਪ੍ਰਤੀ ਕੋਠੀ ਵੀਹ ਕੁ ਲੱਖ ਰੁਪੈ ਖ਼ਰਚਾ ਵੀ ਮੰਨਿਆ ਜਾਵੇ ਤਾਂ ਹਰ ਸਾਲ ਇੱਕ ਖਰਬ ਤੀਹ ਅਰਬ ਰੁਪੈ ਇੱਟਾਂ, ਪੱਥਰ,ਟਾਇਲਾਂ,ਸ਼ੀਸ਼ੇ,ਟੂਟੀਆਂ,ਰੰਗ ਰੋਗ਼ਨ ‘ਤੇ ਖਰਚ ਹੋ ਜਾਂਦਾ ਹੈ। ਪੇਂਡੂ ਕਿਸਾਨ ਪਰਿਵਾਰਾਂ ਦਾ ਇਹ ਵੀ ਦੁਖਾਂਤ ਹੈ ਕਿ ਭਾਵੇਂ ਉਹ ਕੋਠੀ ਪਾ ਲੈਂਦੇ ਹਨ ਪਰ ਪਸ਼ੂ ਅਤੇ ਖੇਤੀ ਸੰਦ ਤੇ ਉਪਜਾਂ ਸੰਭਾਲਣ ਲਈ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਮਕਾਨ ਉਸਾਰਨੇ ਪੈਂਦੇ ਹਨ। ਆਖੀਂ ਜੋ ਮਰਜ਼ੀ ਜਾਣ ਪਰ ਮੌਜੂਦਾ ਨਮੂਨੇ ਵਾਲੀਆਂ ਕੋਠੀਆਂ ‘ਚ ਨਾ ਤਾਂ ਰਸੋਈ ਕੰਮ ਆਉਂਦੀ ਹੈ ਨਾ ਹੀ ਬਜ਼ੁਰਗ ਕੋਠੀਆਂ ‘ਚ ਵੜਦੇ ਹਨ। ਦੂਸਰਾ ਮਾੜਾ ਪੱਖ ਕੇ ਕੋਠੀਆਂ ਦੇ ਤਿਲਕਵੇਂ ਫ਼ਰਸ਼ਾਂ ਨੇ ਹਜਾਰਾਂ ਬਜੁਰਗਾਂ ਦੇ ਹੱਡ ਗੋਡੇ ਤੇ ਚੂਲ਼ੇ ਤੋੜ ਦਿੱਤੇ ਹਨ। ਕਮਰਿਆਂ ਦੀਆਂ ਕੰਧਾਂ ਨੇ ਪਰਿਵਾਰ ਵੰਡ ਦਿੱਤੇ ਹਨ।ਗੁਫਾ ਨੁਮਾ ਕੋਠੀਆਂ ਦੇ ਨਮੂਨਿਆਂ ਨੇ ਬਿਜਲੀ ਪਾਣੀ ਦੇ ਖਰਚੇ ਵਧਾ ਦਿੱਤੇ ਹਨ। ਨਾ ਕਦੇ ਅਸੀਂ ਸੋਚਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ