ਕੁਝ ਲੋਕ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਬਹੁਤ ਰੌਲਾ ਪਾਉਂਦੇ ਹਨ
ਉਹ ਜ਼ਰੂਰ ਪੜੋ
ਪਹਿਲੀ ਗੱਲ ਇਹ ਕਿ ਪੰਜਾਬ ਦਾ ਕੋਈ ਪਾਣੀ ਨਹੀਂ ਹੈ , ਪੰਜਾਬ ਦਾ ਜੋ ਪਾਣੀ ਹੈ ਉਹ ਪੰਜਾਬ ਦੀ ਧਰਤੀ ਨੀਚੇ ਹੈ ਜੋ ਉਹ ਹੈ
ਬਾਕੀ ਜੋ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਹੈ ਉਹ ਪੰਜਾਬ ਦਾ ਨਹੀਂ ਹੈ ਉਹ ਕੁਦਰਤ ਦਾ ਹੈ ਉਸ ਤੇ ਸਭਦਾ ਹੱਕ ਹੈ ਇਕੱਲੇ ਪੰਜਾਬ ਦਾ ਨਹੀ , ਉਹ ਪਾਣੀ ਪੰਜਾਬ ਦਾ ਨਹੀਂ ਹੈ ਉਹ ਠ,ਪਿੱਛੋ ਹਿਮਾਚਲ ਤੋ ਆਉਂਦਾ ਹੈ , ਪਰ ਉਹ ਹਿਮਾਚਲ ਦਾ ਵੀ ਨਹੀ ਹੈ ਉਹ ਕੁਦਰਤ ਦਾ ਹੈ ਤੇ ਉਹ ਜਿਥੇ ਜਿਥੇ ਵਹਿੰਦਾ ਹੈ ਕੁਦਰਤ ਅਨੁਸਾਰ ਉਸਤੇ ਸਭਦਾ ਹੱਕ ਹੈ
ਜਿਹੜੇ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰਦੇ ਹਨ ਮੈ ਉਹਨਾ ਨੂੰ ਦੱਸ ਦੇਵਾ ਕਿ
ਹਰਿਆਣਾ ਵੀ ਪੰਜਾਬ ਹੀ ਹੈ , ਉਧਰ ਵੀ ਆਪਣੇ ਭੈੰਣ ਭਰਾ ਸਖੇ ਹੀ ਵਸਦੇ ਹਨ , ਉਹ ਗੱਲ ਵੱਖਰੀ ਹੈ ਕਿ ਕੁਝ ਸਿਆਸਦਾਨਾਂ ਨੇ ਦੋਨਾ ਨੂੰ ਅਲੱਗ ਅਲੱਗ ਕਰ ਦਿੱਤਾ ਪਰ ਇਹ ਸਭ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ
ਹੁਣ ਤੁਸੀਂ ਲੋਕ ਸੋਚੋ ਜੇ ਅਸੀ ਪੰਜਾਬ ਚ ਨਹੀ ਪੈਦਾ ਹੋਏ ਹੁੰਦੇ , ਹਰਿਆਣਾ , ਰਾਜਸਥਾਨ ਜਾ ਕਿਤੇ ਹੋਰ ਪੈਦਾ ਹੋਏ ਹੁੰਦੇ , ਤੇ ਸਾਨੂੰ ਪਾਣੀ ਦੀ ਲੋੜ ਹੁੰਦੀ ਤੇ ਪੰਜਾਬ ਵਾਲੇ ਕਹਿੰਦੇ ਹੁੰਦੇ ਅਸੀਂ ਨਹੀਂ ਪਾਣੀ ਦਿੰਦੇ
ਫਿਰ ਦੱਸਿਓ ਤੁਹਾਡੇ ਦਿਲ ਤੇ ਕੀ ਬੀਤਦੀ ਤੁਸੀ ਉਹਨਾ ਨੂੰ ਦੁਰਅਸੀਸਾਂ ਹੀ ਦਿੰਦੇ
ਜਿੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
pani kutrat di den hai te oh kudrati jehre passe toh lngda hai os sube da hak hunda hai🙄
Sidhu
parmatma di bakhsi hou chij coal v hai jo bihar ch niklda hai
and rajasthan ch marble v hai so kirpa krk eh chija v baki states nu free dvai jan 🙏🏼