ਪੰਜਾਬ ਤੇ ਪੰਜਾਬੀਅਤ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਦੇਸ਼ ਪੰਜਾਬ ਤੋਂ ਬਾਹਰ ਵੱਡੀ ਗਿਣਤੀ ਵਿੱਚ ਵਸ ਚੁੱਕੇ ਹਨ…..
ਹੁਣ ਤੱਕ ਉਹ ਆਪਣੀ ਪਛਾਣ ਵੀ ਸੰਭਾਲੀਂ ਬੈਠੇ ਹਨ।
ਪਰ ਸਵਾਲ ਹੈ ਕਿ ਕਦੋਂ ਤੱਕ?
ਅਗਰ ਪੰਜਾਬ ਨਹੀਂ ਸੰਭਾਲਿਆ ਫਿਰ ਪੰਜਾਬੀਅਤ ਕਿਵੇਂ ਸੰਭਾਲੀ ਜਾਵੇਗੀ….
ਸਾਡੀ ਜਵਾਨੀ ਦੇ ਵਿਦੇਸ਼ ਜਾਣ ਦੀ ਜ਼ਿੱਦ ਜਾਂ ਸੁਪਨੇ ਨੇ ਸਾਨੂੰ ਘਰੋਂ ਹੋਲਾ ਕਰ ਦਿੱਤਾ….
ਸਾਡੀ ਗਿਣਤੀ ਕਿਸੇ ਥਾਂ ਬਹੁਤੀ ਵਧੀ ਨਹੀਂ ਕਿਉਂਕਿ ਅਸੀਂ ਪੂਰੀ ਦੁਨੀਆ ਵਿੱਚ ਖਿਲਰੇ ਹਾਂ..
ਹਾਂ ਬਸ ਖੁਸ਼ਬੋ ਫੈਲੀ ਹੈ..
ਪਰ ਮਿੱਤਰੋ ਖੁਸ਼ਬੋ ਦੀ ਉਮਰ ਵੀ ਕਿੰਨੀ ਹੁੰਦੀ ਹੈ..
ਬਸ ਪਲਾਂ ਜਿੰਨੀ..
ਪ੍ਰਤੀਸ਼ਤ ਵਿੱਚ ਬਾਹਰਲੇ ਮੁਲਕਾਂ ਵਿੱਚ ਸਾਡੀ ਕੋਈ ਵੱਡੀ ਭਾਗੀਦਾਰੀ ਨਹੀਂ ਤੇ ਆਪਣੇ ਦੇਸ਼ ਪੰਜਾਬ ਵਿੱਚ ਆਉਂਦੇ ਸਮੇਂ ਪੰਜਾਬੀ ਘੱਟ ਗਿਣਤੀ ਹੋ ਜਾਣੇ…
ਮੈਨੂੰ ਕਿਸੇ ਫਿਰਕੇ, ਬੋਲੀ ਜਾਂ ਧਰਮ ਤੋਂ ਨਫ਼ਰਤ ਨਹੀਂ ਪਰ ਆਪਣੀ ਮਾਂ ਧਰਤੀ ਤੇ ਬੋਲੀ ਨਾਲ ਪਿਆਰ ਵਧੇਰੇ ਜ਼ਰੂਰ ਹੈ..
ਪੰਜਾਬ ਅਗਰ ਗਵਾ ਲਿਆ ਤੇ ਕਿ ਸੋਚਦੇ ਹੋ ਬਾਹਰ ਕਿੰਨਾ ਕੁ ਚਿਰ ਸੰਭਾਲ ਲਵਾਂਗੇ????
ਹੱਦ ਦੂਜੀ ਜਾਂ ਤੀਜੀ ਪੀੜ੍ਹੀ ਬੱਸ…..
ਕਿਉਂਕਿ ਦੁੱਧ ਜਿੰਨਾ ਮਰਜ਼ੀ ਵਧੀਆ ਹੋਵੇ ਹਰ ਵਾਰ ਪਾਣੀ ਮਿਲਦੇ ਰਹਿਣ ਉਹ ਆਪਣੀ ਹੋਂਦ ਤੇ ਪਹਿਚਾਣ ਗਵਾ ਲੈਂਦਾ ਹੈ…
1839 ਦੀ ਹੀ ਤਾਂ ਗੱਲ ਹੈ ਜਦੋਂ ਸਾਡੇ ਦੇਸ਼ ਪੰਜਾਬ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ