ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ॥॥
ਬਾਦਲ ਸਾਬ ਸ਼ਾਇਦ ਏਹੀ ਦਿਨ ਵਿਖਾਉਣ ਲਈ ਬਾਬਾ ਤੁਹਾਨੂੰ ਸਹੀ ਸਲਾਮਤ ਰੱਖ ਰਿਹਾ ਸੀ…॥॥
ਪੰਜ ਵਾਰ ਸੂਬੇ ਦੇ CM ਰਹਿ ਚੁੱਕੇ ਇਨਸਾਨ ਲਈ ਉਮਰ ਦੇ ਆਖਰੀ ਪੜਾਅ ਚ MLA ਦੀ ਸੀਟ ਜਿੱਤਣ ਲਈ ਤਰਲਿਆਂ ਤੇ ਆ ਜਾਣਾ “ਕਲਾ ਦਾ ਵਰਤਣਾ” ਹੀ ਹੁੰਦਾ ਏ॥॥
ਦੂਜੇ ਪਾਸੇ ਰਾਜੇਵਾਲ ਸਾਬ.. ਕਿਸਾਨੀ ਸੰਘਰਸ਼ ਚ ਬੜਾ ਲੋਕਾਂ ਨੇ ਮਾਨ ਸਨਮਾਨ ਦਿੱਤਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ