ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਆਜ ਸੇ ਹਮ ਹਿੰਦੀ ਬੋਲਾ ਕਰੇਂਗੇ । ਇਕ ਦਿਨ ਖੂਹ ਤੇ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ । ਸ਼ਿਸ਼ ਰੌਲਾ ਪਾਉਣ ‘ ਪੰਡਿਤ ਜੀ ਜਲ ਬਿੰਬਤ ਹੋ ਗਏ , ਪੰਡਿਤ ਜੀ ਜਲ ਬਿੰਬਤ ਹੋ ਗਏ । ਨਾ ਕੋਈ ਸੁਣੇ ਤੇ ਨਾ ਕੋਈ ਸਮਝੇ ਫਿਰ ਪੰਡਿਤ ਨੂੰ ਮਰਦਾ ਵੇਖ ਕੇ … ‘ ਡੁੱਬ ਗਿਆ , ਡੁੱਬ ਗਿਆ ‘ ਹੋਣ ਲੱਗੀ ਤਾਂ ਲੋਕਾਂ ਨੇ ਆ ਕੇ ਪੰਡਿਤ ਨੂੰ ਖੂਹ ‘ ਚੋਂ ਕੱਢ ਲਿਆ ,, ਪੰਡਿਤ ਬਾਹਰ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ