ਪੁਰਾਣੇ ਭਾਰਤ – ਪਾਕਿਸਤਾਨ ਦੇ ਲੋਕ ਕਿਵੇ ਸਨ ਅੱਜ ਲੜਾਈ ਕਿਉ ?
ਕਵਲ -ਪਾਕਿਸਤਾਨ ਵੇਲੇ ਦੀ ਗੱਲ ਦੱਸਣ ਲੱਗਾ ਜਦੋ ਦਾਦੇ ਹੋਰੀ ਜੂਰ ਮੰਡੀ(zoormandi) ਪਾਕਿਸਤਾਨ ਰਹਿੰਦੇ ਸਨ ਤੇ ਮੇਰੀ ੳਮਰ ਦੇ ਹੁੰਦੇ ਸੀ । ਫੇਰ 1990 ਵਿਚ ਪੰਜਾਬ ਦੇ ਸਹਿਰ ਪਟਿਆਲੇ ਵਿਚ ਇੱਕ ਨਿੱਕੇ ਜਿਹੇ ਪਿੰਡ ਕੋਟਲੇ ਆ ਗਏ ਸਨ।
ਕਵਲ -ਸਾਉਣ ਦਾ ਮਹੀਨਾ ਸੀ ਮੀਹ ਪੈਣ ਤੋ ਬਾਅਦ ਮੋਸਮ ਬਹੁਤ ਸੋਹਣਾ ਤੇ ਠੰਡਾ ਸੀ ।ਅੱਜ ਮੈ ਤੇ ਦਾਦਾ ਜੀ ਇੱਕ ਮੰਜੀ ਤੇ ਵਿਹੜੇ ਵਿੱਚ ਪੱਖਾ ਲਾਕੇ ਪਏ ਸੀ । ਅਕਸਰ ਰੋਜ ਦਾਦਾ ਜੀ ਮੈਨੂੰ ਕਹਾਣੀਆ ਸਣਾਉਦੇ ਹੁੰਦੇ ਸੀ । ਅੱਜ ਦਾਦਾ ਜੀ ਕੁੱਝ ਪਰੇਸਾਨ ਲੱਗ ਰਹੇ ਸੀ , ਦੇਖਕੇ ਲੱਗ ਰਿਹਾ ਸੀ ਜਿਵੇ ਕੁੱਝ ਸੋਚ ਰਹੇ ਹੋਣ।ਮੈ ਆਸਮਾਨ ਤੇ ਸੋਹਣੇ ਸੋਹਣੇ ਟਿਮ ਟਮਾਉਦੇ ਤਾਰੇ ਵੇਖਦਾ ਪਿਆ ਸੀ । ਸੋਣ ਤੋ ਪਹਿਲਾ ਆਦਤ ਸੀ ਕਹਾਣੀਆ ਸੁਣਨ ਦੀ ਮੈ ਦਾਦਾ ਜੀ ਨੂੰ ਪੁਛਿਆ ਦਾਦਾ ਜੀ ਅੱਜ ਕਿਹੜੀ ਕਹਾਣੀ ਸਣਾਉਗੇ । ਦਾਦਾ ਜੀ ਮੈਨੂੰ ਪਿਆਰ ਨਾਲ ਕਵਲ ਕਹਿੰਦੇ ਸੀ। ਦਾਦਾ ਜੀ ਕਹਿਣ ਲੱਗੇ ਕਵਲ ਪੁੱਤ ਅੱਜ ਤੈਨੂੰ ਮੈ
ਭਾਰਤ ਤੇ ਪਾਕਿਸਤਾਨ ਦੀ ਕਹਾਣੀ ਸਣਾਉਣਾ ਦੋਵਾ ਦੇਸਾ ਦੇ ਲੋਕਾ ਵਿਚ ਕਿੰਨਾ ਪਿਆਰ ਸੀ।
ਦਾਦਾ ਜੀ -ਹਾਫੀਜਾਬਾਦ ਪਾਕਿਸਤਾਨ ਦਾ ਕਸਬਾ ਸੀ ਜਿਥੇ ਇਜਾਬੀ ਖਾਨ ਦੀ ਭਤੀਜੀ ਵਿਆਹੀ ਸੀ। ਜੋ ਮੇਰੀ ਭੈਣ ਵਰਗੀ ਸੀ ਵਰਗੀ ਕੀ ਭੈਣ ਹੀ ਸੀ ਤੇ ਉਹ ਵੀ ਮੈਨੂੰ ਆਪਣੀ ਪਾਕਿਸਤਾਨ ਦੀ ਭਾਸਾ ਵਿੱਚ ਬਾਈਜਾਨ ਕਹਿਕੇ ਬਲਾਉਦੀ ਸੀ। ਉਸਦੇ ਸੁਰੂ ਤੋ ਹੀ ਮਾ ਪਿਉ ਨਹੀ ਸਨ ਤੇ ਮੈਨੂੰ ਵੀ ਆਪਣਾ ਭਰਾ ਮੰਨਦੀ ਸੀ।ਅਸੀ ਜਦੋ ਜੂਰ ਮੰਡੀ ਪਾਕਿਸਤਾਨ ਰਹਿੰਦੇ ਸੀ ।ਮੇਰੇ ਗੁਆਢ ਵਿਚ ਇਜਾਬੀ ਖਾਨ ਰਹਿੰਦਾ ਸੀ ।
ਤੇ ਜਿਸ ਕੋਲ ਕੋਈ ਬੱਚਾ ਨਹੀ ਸੀ । 1947 ਵੇਲੇ ਮੇਰੇ ਮਾ ਬਾਪ ਲੜਾਈ ਵਿਚ ਮਾਰੇ ਗਏ ਸੀ। ਮੈਨੂੰ ਇਜਾਬੀ ਖਾਨ ਨੇ ਆਪਣੇ ਕੋਲ ਆਪਣਾ ਪੁੱਤ ਸਮਝਕੇ ਰੱਖਿਆ 47 ਵੇਲੇ ਮੈ 10 ਸਾਲ ਦਾ ਸੀ । 1960 ਵਿਚ ਮੇਰਾ ਵਿਆਹ ਹੋਗਿਆ ਸੀ ਮੇਰੀ ਉਦੋ ਉਮਰ 23 ਸਾਲ ਦੀ ਸੀ।ਇਜਾਬੀ ਖਾਨ ਦੀ ਘਰ ਵਾਲੀ ਵੀ ਕਾਫੀ ਸਮੇ ਪਹਿਲਾ ਮਰ ਗਈ ਸੀ । ਮੇਰੇ ਵਿਆਹ ਤੋ 5 ਸਾਲ ਬਾਅਦ ਇਜਾਬੀ ਵੀ ਬਿਮਾਰੀ ਨਾਲ ਚੱਲ ਵਸਿਆ । ਮਰਨ ਤੋ ਪਹਿਲਾ ਸਭ ਕੁੱਝ ਆਪਣਾ ਮੈਨੂੰ ਦੇ ਗਿਆ ਸੀ। ਤਾਜੀਮ ਆਪਣੇ ਚਾਚਾ ਜੀ ਕੋਲ ਆਊਦੀ ਸੀ ਤੇ ਮੇਰੇ ਨਾਲ ਵੀ ਭਰਾਵਾ ਵਾਲਾ ਪਿਆਰ ਸੀ।
ਕੁੱਝ ਟਾਇਮ ਬਾਅਦ ਤਾਜੀਮ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ,ਮੈ ਤੇ ਉਹਦੇ ਪਤੀ ਨੇ ਉਸਦਾ ਬਹਤ ਇਲਾਜ ਕਰਾਇਆ ਆਖਿਰ ਜੋ ਰੱਬ ਨੂੰ ਮਨਜੂਰ ਔ ਹੀ ਹੋਇਆ।ਮੈ ਤੇ ਤੇਰੀ ਦਾਦੀ ਕੁੱਝ ਸਮਾ ਉਥੇ ਰਹੇ ਦਿਲ ਉਦਾਸ ਰਹਿੰਦਾ ਸੀ ਤੇ ਉਥੋ ਇਥੇ ਪੰਜਾਬ ਆ ਗਏ ਸੀ। ਅੱਜ ਦੋਵੇ ਦੇਸਾ ਦਾ ਮਹੋਲ ਠੀਕ ਨਹੀ ਬਾਡਰਾ ਤੇ ਦੋਵੇ ਦੇਸਾ ਦੇ ਮਾਵਾ ਦੇ ਪੁੱਤ ਸਹੀਦ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sukh singh
ਧੰਨਵਾਦ ਜੀ ਸਭ ਦਾ ਜਿਹਨਾ ਨੇ ਪੜਿਆ
malkeet
shi gl hai,
jaspreet kaur
bilkul shii aa g
SUKH SINGH MATT
ਧੰਨਵਾਦ ਜੀ
Rekha Rani
ryt paji, sahi likheaa hai