ਪੁਰਾਤਨ ਨਿਹੰਗ ਸਿੰਘ *
ਦੋਸਤੋ ਸਾਡੇ ਭਾਈਆ ਜੀ ਆਪਣੀ ਇਕ ਹੱਡ-ਬੀਤੀ ਸੁਣਾਉਂਦੇ ਹੁੰਦੇ ਸਨ। ਸੰਨ 57 ਵਿਚ ਪੁਰਾਣਾ ਸਾਈਕਲ ਲੈ ਲੈਣ ਤੋਂ ਪਹਿਲਾਂ ਉਹ ਹੋਲੇ ਮਹੱਲੇ ‘ਤੇ ਪੈਦਲ ਜਾਇਆ ਕਰਦੇ ਸਨ। ਕਹਿੰਦੇ ਇਕ ਵਾਰ ਸ੍ਰੀ ਕੇਸ ਗੜ੍ਹ ਸਾਹਿਬ ਦੇ ਗੁਰਦੁਆਰੇ ਨੂੰ ਚੜ੍ਹਦੀ ਘਾਟੀ ‘ਤੇ ਤੁਰੇ ਜਾਂਦੇ ਇਕ ਨਿਹੰਗ ਸਿੰਘ ਨੇ ਕੋਲ਼ੋਂ ਲੰਘ ਰਹੇ ਭਾਈਆ ਜੀ ਨੂੰ ਕਿਹਾ ਕਿ ਸਿੰਘਾ ਖਾਲਸੇ ਨੂੰ ਇਕ ਦਮੜਾ ਲੋੜੀਏ !
ਭਾਈਆ ਜੀ ਬਟੂਏ ‘ਚੋਂ ਇਕ ਰੁਪਈਆ ਕੱਢ ਕੇ ਬੜੇ ਸਤਿਕਾਰ ਨਾਲ ਜਦ ਨਿਹੰਗ ਸਿੰਘ ਨੂੰ ਫੜਾਉਣ ਲੱਗੇ ਤਾਂ ਉਹ ਖਿਝ ਕੇ ਕਹਿੰਦਾ-‘ਭਾਈ ਸਿੱਖਾ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ