ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਸੀ । ਇਹ ਦੱਸਣਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਨਾ ਜਾ ਨਹੀਂ ਪਰ ਪਤਾ ਨੀ ਰੱਬ ਦੀ ਮੇਹਰ ਨਾਲ ਉਸਦੇ ਵਿੱਚ ਕਿ ਦੇਖਿਆ ਮੈਂ , ਮੈਂ ਵੀ ਘਰ ਆ ਕੇ ਬੜਾ ਰੋਈ ਤੇ ਓਹ ਵੀ । ਓਹਨੂੰ ਮੇਰੀ ਲੋੜ ਸੀ । ਓਸ ਸਮੇਂ ਬੜੀ ਜਿਆਦਾ ਤੇ ਮੇਰਾ ਦਿਲ ਤਾਂ ਹੈ ਈ ਉਸਦੇ ਕੋਲ ਸੀ । ਮੈਂ ਘਰ ਆ ਕੇ ਜਿਆਦਾ ਨਹੀਂ ਸੋਚਿਆ ਬਸ ਓਸਨੂੰ ਮੈਸੇਜ ਕਰ ਦਿੱਤਾ । ਓਹਨੇ ਮੈਨੂੰ ਫਿਰ ਕਿਹਾ ਤੁਸੀਂ ਸੋਚਲੋ ਮੇਰੀ ਜਿੰਦਗੀ ਚ ਬੜੀਆਂ ਉਲਝਣਾਂ ਨੇ ਤੁਸੀ ਵੀ ਮੇਰੇ ਨਾਲ ਪਰੇਸ਼ਾਨ ਰਹੋਂਗੇ ਸਾਰਾ ਟਾਇਮ । ਪਰ ਉਹੀ ਗੱਲ ਪਿਆਰ ਹੋ ਚੁੱਕਾ ਸੀ । ਮੈਂ ਓਹਨੂੰ ਹਾਂ ਕਰ ਦਿੱਤੀ । ਬੜਾ ਖੁਸ਼ ਸੀ ਅਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranmeet
waheguru mehar kare 🙏
sidhu
try my best kal tkk mil Jaye tohanu next part
sidhu
okji
aman
plzz next part jaldi nhi ta link tut janda
BRAR
next part plzz