ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਉਸ ਦਾ ਪੰਦਰਾਂ ਦਿਨਾਂ ਬਾਅਦ ਮੈਸੇਜ ਆਇਆ।
ਮੈਂ ਉਹਨੂੰ ਪੇਪਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਕੁਝ ਪਤਾ ਨਹੀਂ। ਮੈਂ ਹੌਸਲਾ ਦਿੱਤਾ ਤੇ ਕਿਹਾ ਕੋਈ ਨਾ ਫ਼ਿਕਰ ਨਹੀਂ ਕਰਨੀ ਅਸੀਂ ਦੋਵੇਂ ਇਕੱਠੇ ਜਾਵੇਗਾ। ਉਹ ਹੂੰ ਹਾਂ ਕਰਕੇ ਬੋਲਦਾ ਕਿ ਬਾਅਦ ਵਿੱਚ ਗੱਲ ਕਰਦਾ ਮੈਂ ਕਿੱਧਰੇ ਬਾਹਰ ਕੰਮ ਆਇਆ ਹਾਂ। ਹੁਣ ਉਹ ਜ਼ਿਆਦਾ ਚੁੱਪ ਚਾਪ ਰਹਿੰਦਾ ਸੀ।ਮੈ ਗੱਲਾਂ ਕਰਕੇ ਉਸ ਦਾ ਮੰਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦੀ ਸੀ। ਪਰ ਉਹ ਸ਼ਾਇਦ ਹਾਰ ਮੰਨ ਚੁੱਕਾ ਸੀ। ਮੈਂ ਜਲੰਧਰ ਦੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਪੜ੍ਹਾਈ ਕਰ ਰਹੀ ਸੀ। ਮੇਰੀਆਂ ਸ਼ਾਮ ਤੱਕ ਕਲਾਸਾਂ ਹੁੰਦੀਆਂ ਸਨ। ਮੈਂ ਉਹਦੇ ਨਾਲ ਗੱਲ ਕਰਨ ਦਾ ਸਮਾਂ ਜ਼ਰੂਰ ਕੱਢਦੀ ਸੀ। ਉਹ ਫਿਰ ਵੀ ਘੱਟ ਵੱਧ ਗੱਲ ਕਰਦਾ ਸੀ। ਮੈਂ ਵੀ ਜ਼ਿਆਦਾ ਦਬਾਅ ਨਹੀਂ ਪਾਉਂਦੀ ਸੀ। ਫਿਰ ਕੁਝ ਕਿ ਦਿਨ ਗੱਲ ਨਾ ਹੋਈ । ਉਹਨੇ ਕਿਹਾ ਕਿ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਹੈ। ਥੋੜੇ ਦਿਨਾਂ ਤੱਕ ਗੱਲ ਨਹੀਂ ਨਹੀਂ ਹੋਣੀ।
ਮੇਰੇ ਵੀ ਇਮਤਿਹਾਨ ਸੀ, ਮੈਂ ਪੜ੍ਹਾਈ ਵਿੱਚ ਮੰਨ ਲਾ ਲਿਆ ਸੀ। ਮੈਂ ਕਿੰਨੇ ਹੀ ਦਿਨ ਫੋਨ ਨਹੀਂ ਚਲਾਇਆ। ਜਦੋਂ ਮੇਰੇ ਇਮਤਿਹਾਨ ਖਤਮ ਹੋ ਗਏ । ਮੈਂ ਫੇਸਬੁੱਕ ਤੇ ਇੱਕ ਪੋਸਟ ਦੇਖੀ। ਦੀਪ ਦੇ ਦੋਸਤ ਨੇ ਦੀਪ ਦੀ ਪੋਸਟ ਪਾ ਕੇ ਲਿਖਿਆ,” ਮੁਬਾਰਕਵਾਦ ਸ਼ੇਰਾਂ ਕਨੇਡਾ ਪੁੱਜ ਗਿਆ। ਮੈਂ ਦੇਖ ਕੇ ਹੈਰਾਨ ਹੋ ਗਈ ਕਿ ਮੈਨੂੰ ਦੱਸਿਆ ਕਿਉਂ ਨਹੀਂ। ਮੈਂ ਉਹਦੇ ਲਈ ਖੁਸ਼ ਸੀ। ਪਰ ਉਹ ਨੇ ਮੈਨੂੰ ਫੇਸਬੁੱਕ ਤੇ ਬਲੋਕ ਕਰ ਦਿੱਤਾ ਸੀ। ਮੈਂ ਕੁਝ ਸਮਝ ਨਹੀਂ ਆਇਆ। ਮੈਂਨੂੰ ਦਿਨ ਰਾਤੀਂ ਚੈਨ ਨਹੀਂ ਸੀ। ਮੈਂਨੂੰ ਉਮੀਦ ਸੀ ਕਿ ਉਹਦਾ ਮੈਸੇਜ ਆ ਜਾਵੇਗਾ। ਮੈਂ ਕੁਝ ਦਿਨ ਇੰਤਜ਼ਾਰ ਕਰ ਕੇ ਉਹਦਾ ਕਨੇਡਾ ਦਾ ਨੰਬਰ ਖੋਜ ਲਿਆ। ਮੈਂ ਉਹਦੇ ਨੰਬਰ ਤੇ ਮੈਸੇਜ ਕੀਤਾ। ਉਹਨੇ ਸਵੇਰ ਦੇ ਤਿੰਨ ਵਜੇ ਮੈਸੇਜ ਦੇਖਿਆ ਤੇ ਕਿਹਾ ਕਿ ਸਭ ਜਲਦੀ ਜਲਦੀ ਹੋ ਗਿਆ ਕਿ ਮੈਂ ਦੱਸ ਨਹੀਂ ਸਕਿਆ। ਮੈਂ ਕਿਹਾ ਕੋਈ ਨਾ ਤੁਸੀਂ ਬਸ ਦਿਨ ਵਿਚ ਇਕ ਵਾਰ ਫੋਨ ਕਰ ਲਿਆ ਕਰਨਾ। ਉਹ ਮੰਨ ਗਿਆ। ਰੋਜ਼ ਫੋਨ ਕਰਦਾ। ਫਿਰ ਨੋਕਰੀ ਮਿਲ ਗਈ । ਹੁਣ ਹਫਤੇ ਵਿਚ ਇਕ ਵਾਰ ਫੋਨ ਕਰਦਾ। ਮੈਂ ਸਮਝਦੀ ਹਾਂ ਕਿ ਵਿਦੇਸ਼ਾਂ ਵਿੱਚ ਵਿਹਲ ਨਹੀਂ ਮਿਲਦੀ। ਉਹ ਦੀ ਪੜ੍ਹਾਈ ਸ਼ੁਰੂ ਹੋ ਗਈ ਫਿਰ 15 ਦਿਨਾਂ ਵਿੱਚ ਇੱਕ ਫੋਨ ਕਰਦਾ। ਉਸਦੀ ਗੱਲ ਬਾਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
anjali Meshal
very nice story
Tarndeep singh
Plz next part kro
Amardeep Sangar
bahut ghaint story aw ji
God bless you
Nisha Bedi
ਫੁੱਲਾਂ ਵਰਗੇ ਦਿਲ ਹੁੰਦੇ ਨੇ ਤੋੜੀ ਨਾ
Rekha Rani
nice story ਪਰ ਮੈ ਬਹੁਤ ਵਧੀਆ ਨਹੀ ਕਹ ਸਕਦੀ ਕਿਉਂਕਿ ਜਿਂਦਗੀ ਵਿੱਚ ਪਿਆਰ ਜਰੂਰੀ ਹੈ ਕਿਉ ਸਾਨੂੰ ਠੋਕਰ ਖਾਕੇ ਹੀ ਮਤ ਆਉਂਦੀ ਹੈ
suman
very nice story
simran
very nice story 👍
Deep Manawalia
I really..main bahut wait krda c..tuhadi next story read krn layi…..I like it…..you story
Deep Manawalia
bahut hi sohni story hai ji…..god bless you. take care
Priyanka Jaryal
baimaan nhi bol skde bhot bada sabak a oh meri choti jahi zingadi da
tejinder dhindsa
ahii hunda ..dova ch ik beimann jrur hunda
jagjit singh
nice story
jaswinder kaur
nice story
sidhu
well done sis 🤗🤗🤗❣️
kajal chawla
very intrusing c story ji🌺🌺
jaspreet kaur
bht pyari story g schii💙💚💛
sukhmani
👌👌👌