ਸ਼ਾਮ ਦਾ ਵੇਲਾ ਸੀ,ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਰਹੀ ਸੀ|ਮੈਂ ਤੇ ਮੇਰੇ ਦਾਦੀ ਜੀ ਘਰ ਦੇ ਦਰਵਾਜੇ ਸਾਹਮਣੇ ਬੈਠੇ ਗੱਲਾ ਕਰ ਰਹੇ ਸੀ! ਦਰਵਾਜ਼ੇ ਦੇ ਅੱਗੋਂ ਲੰਘੀ ਜਾਂਦੀ ਇਕ ਔਰਤ ਮੇਰੇ ਦਾਦੀ ਜੀ ਨੂੰ ਓਥੇ ਬੈਠਿਆਂ ਦੇਖ ਸਾਡੇ ਕੋਲ ਆ ਖਲੋਤੇ| ਦਾਦੀ ਜੀ ਨੇ ਓਹਨਾ ਨੂੰ ਬੈਠਣ ਲਈ ਕਿਹਾ ਤੇ ਮੈਂ ਉਹਨਾਂ ਨੂੰ ਪਾਣੀ ਪੁੱਛਣ ਲੱਗੀ |ਜਿਸ ਤਰਾਂ ਉਹ ਮੇਰੇ ਦਾਦੀ ਜੀ ਨੂੰ ਮਿਲ ਰਹੇ ਸੀ..ਦੇਖ ਕੇ ਲੱਗ ਰਿਹਾ ਸੀ ਕਿ ਕਾਫੀ ਸਮੇਂ ਬਾਅਦ ਇਕੱਠੇ ਹੋਏ ਹਨ।ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਕੁਝ ਸਮੇਂ ਲਈ ਭਾਵੁਕ ਹੋ ਗਈ|ਆਪਣੇ ਦੁੱਖ ਸੁਖ ਸਾਂਝੇ ਕਰਦੇ ਕਰਦੇ ਆਪਣੇ ਪਰਿਵਾਰ ਦੀਆਂ ਗੱਲਾਂ ਕਰਨ ਲੱਗੇ..ਕਹਿਣ ਲੱਗੇ ਕਿ ਭੈਣਜੀ ਮੇਰੀ ਨੂੰਹ ਤਾਂ ਆਪਣੇ ਘਰ ਰਾਜ ਕਰਦੀ ਹੈ,ਵਿਆਹ ਦੇ ਸਾਲ ਬਾਅਦ ਹੀ ਮੁੰਡਾ ਹੋਗਿਆ! ਗੱਲਾਂ ਸੁਣ ਕੇ ਮੈਂ ਅੰਦਰ ਹੀ ਅੰਦਰ ਇਹਨੀ ਖੁਸ਼ ਹੋਈ ਕਿ ਅੱਜ ਕੱਲ ਦੇ ਜਮਾਨੇ ਚ ਸ਼ਾਇਦ ਹੀ ਕੋਈ ਆਪਣੀ ਨੂੰਹ ਦਾ ਇਹਨਾਂ ਜਿੰਨਾ ਮੋਹ ਕਰਦਾ ਹੋਵੇ।ਫਿਰ ਉਹ ਆਪਣੀ ਕੁੜੀ ਦੀਆਂ ਗੱਲਾਂ ਕਰਨ ਲੱਗ ਪਏ..ਕਹਿੰਦੇ ਓਹਦੇ ਸਹੁਰੇ ਚੰਗੇ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurpartap
shotti jehi story vich inna vdda raj🙂 bahut badiya
Arsh Singh
Exactly♥️