More Punjabi Kahaniya  Posts
ਰੱਬ ਕਿੱਥੇ ਹੈ?


ਰੱਬ ਕਿੱਥੇ ਹੈ?

ਸਵੇਰੇ ਸਾਡੇ ਕੁ ਅੱਠ ਦਾ ਵਕਤ ਸੀ…ਮੈਂ ਡਿਊਟੀ ਜਾ ਰਹੀ ਸੀ ਰਾਸਤੇ ਵਿੱਚ ਇੱਕ ਆਦਮੀ ਬੱਚੇ ਨੂੰ ਚੁੱਕੀ ਡੰਡਾ ਲੈ ਕੁੱਤੇ ਮਗਰ ਭੱਜ ਰਿਹਾ ਸੀ…ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਬੰਦਾ ਕੁੱਤੇ ਨੂੰ ਭਜਾਉਣ ਲੲੀ ਕੁੱਤੇ ਮਗਰ ਭੱਜ ਰਿਹਾ ਹੈ… ਪਰ ਬਾਅਦ ਵਿੱਚ ਦੇਖਿਆ ਉਸ ਬੰਦੇ ਨੇ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ… ਤੇ ਉਸ ਬੰਦੇ ਨੇ ਕੁੱਤੇ ਨੂੰ ਇੰਨਾ ਕੁੱਟਿਆ ਕਿ ਕੁੱਤੇ ਮਰਿਆਂ ਨਹੀਂ ਪਰ ਕੁੱਤਿਆਂ ਨਾਲੀ ਵਿੱਚ ਕੁੱਟਿਆ ਜਾਣ ਕਾਰਨ ਮਰਿਆਂ ਬਰਾਬਰ ਹੀ ਹੋ ਗਿਆ ਸੀ……, ਉਸ ਵਕਤ ਕੁੱਤੇ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ….. ਕੁੱਤੇ ਦੇ ਨੱਕ ਚੋਂ ਖੂਨ ਵੱਗ ਰਿਹਾ ਸੀ ਤੇ ਥਾਂ ਜ਼ਖ਼ਮ ਹੋ ਗੲੇ ਸੀ ….ਉਹ ਬੰਦਾ ਜਦੋਂ ਥੱਕ ਗਿਆ ਤਾਂ ਉਹ ਕੁੱਤੇ ਨੂੰ ਗਾਲ਼ਾਂ ਦਿੰਦਾ ਵਾਪਸ ਆ ਗਿਆ….ਉੱਥੇ ਖੜੇ ਲੋਕ ਉਸ ਬੰਦੇ ਨੂੰ ਹਟਾਉਣ ਦੀ ਬਿਜਾਏ ਇਹ ਕਹਿ ਕਹਿ ਹੱਸ ਰਹੇ ਸੀ ਕਿ ਇਹ ਸਭ ਨੂੰ ਭੌਂਕਦਾ ਸੀ ….ਇਹਦੇ ਇਦਾਂ ਹੀ ਪੈਣੀਆਂ ਚਾਹੀਦੀਆਂ ਸੀ… ਕੁੱਤੇ ਨੂੰ ਕੁੱਟਣ ਵਾਲਾ ਬੰਦਾ ਤੇ ਖੜੇ ਹੱਸ ਰਹੇ ਕੁਝ ਲੋਕ ਰੋਜ਼ਾਨਾ ਸਵੇਰੇ ਗੁਰਦੁਆਰੇ ਮੱਥਾ ਟੇਕਣ ਜਾਂਦੇ, ਮੈਂ ਬਹੁਤ ਵਾਰ ਦੇਖੇ ਸੀ….ਉਸ ਵਕਤ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਕਿ ਰੱਬ ਕਿੱਥੇ ਹੈ? ਇਸ ਕੁੱਤੇ ਚ ਜਿਸ ਨੂੰ ਕੁਝ ਵੀ ਨਹੀਂ ਪਤਾ ਕਿ ਇਹ ਕੰਮ ਗਲਤ ਹੈ ਜਾ ਸਹੀ…ਉਸ ਨੇ ਕਿਸ ਨੂੰ ਭੌਂਕਣਾ ਕਿਸ ਨੂੰ ਨਹੀਂ, ਉਸ ਲੲੀ ਆਪਣੇ ਮਾਲਕ ਦੀ ਰਾਖੀ ਕਰਨਾ ਫਰਜ਼ ਹੈ… ਉਸ ਨੂੰ ਪਤਾ ਨਹੀਂ ਭੌਂਕਣਾ ਗਲਤ ਹੈ ਜਾ ਸਹੀ ….ਉਸ ਦਾ ਕੰਮ ਹੈ ਭੌਂਕਣਾ ….ਉਸ ਨੂੰ ਕੰਧਾਂ ਕੋਲਿਆਂ ਕੋਲ ਖੜ ਕੇ ਗੱਲਾਂ ਨਹੀਂ ਕਰਨੀਆਂ ਆਉਂਦੀਆਂ….ਉਹ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਰੱਬ ਕਿੱਥੇ ਹੈ?”

  • Thank you for writing this story. According to Sikh religion Waheguru lives in every thing around us. Additionally as human beings it is our duty to speak up and protect those who can defend themselves. So what happened to the dog? Did anyone speak up for cruelty against the animal who couldn’t defend itself?

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)