ਇੱਕ ਉਹ ਸੀ ਚੰਗੇ ਟੱਬਰ ਚ ਪਲਿਆ , ਬਾਹਰ ਪੜਿਆ । ਇੱਕ ਕੇਸ ਦਰਜ਼ ਹੋ ਗਿਆ , ਅੰਗਰੇਜ਼ਾਂ ਨੇ ਕਾਲੇ ਪਾਣੀ ਭੇਜ ਤਾ । ਪਹਿਲੇ ਮਹੀਨੇ ਹੀ ਸਰਕਾਰ ਨੂੰ ਚਿੱਠੀਆਂ ਲਿਖ ਕੇ ਲੇਲੜੀਆਂ ਕੱਢਣ ਲੱਗ ਪਿਆ,ਮਾਈ ਬਾਪ ਗਲਤੀ ਹੋਗੀ ਹੁਣ ਛੱਡ ਦੋ ਅੱਗੋਂ ਨੀ ਕਰਦਾ ।
ਇੱਕ ਹੋਰ ਸੀ ਗਰੀਬ ਘਰੇ ਜੰਮਿਆ , ਮਾਂ ਬਾਪ ਬਚਪਨ ਵਿੱਚ ਹੀ ਗੁਜ਼ਰ ਗਏ , ਅਨਾਥ ਆਸ਼ਰਮ ਚ ਦੂਜੇ ਭਰਾ ਨਾਲ ਪਲਿਆ , ਲੰਡਨ ਪਹੁੰਚਿਆ ਇੱਕੀ ਸਾਲ ਬਾਅਦ ਜਲਿਆਂ ਵਾਲੇ ਬਾਗ ਦਾ ਬਦਲਾ ਉਡਵਾਇਰ ਨੂੰ ਫੁੰਡ ਕੇ ਲਿਆ ਤੇ ਹਿੱਕ ਚੌੜੀ ਕਰਕੇ ਫਾਂਸੀ ਚੜਿਆ ।
ਇਹ ਫਰਕ ਆ “ਵੀਰ” ਸਾਵਰਕਰ ਤੇ “ਸ਼ਹੀਦ” ਊਧਮ ਸਿੰਘ ਚ ।
ਨਹੀਂ ਜਿੰਨੀਆਂ ਤੰਗੀਆਂ ਤੁਰਸ਼ੀਆਂ ਚ ਜ਼ਿੰਦਗੀ ਲੰਘੀ ਸੀ ਲੰਡਨ ਆਰਾਮ ਦੀ ਜ਼ਿੰਦਗੀ ਜਿਉਂਦਾ..
ਸੋ ਭਾਈ ਊਧਮ ਆਲਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ