ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ ਦਿਖਾਏ ਤੇ ਹਰੀ ਕਨੇਡਾ ਦੀ ਹਰੀ ਝੰਡੀ ਮਿਲਣ ਮਗਰੋਂ ਰਿਸ਼ਤਾ ਪੱਕਾ ਕਰ ਸ਼ਗਨ ਪਾ ਦਿੱਤਾ 40-50 ਰਿਸ਼ਤੇਦਾਰ ਲਿਜਾਕੇ। ਤੇ ਕੱਚੀ ਉਮਰ ਦੀ ਰੀਤ ਇਕ ਹੋਰ ਹੀ ਦੁਨੀਆ ਵਿਚ ਗੁਵਾਚ ਗਈ ਤੇ ਸਾਰਾ ਦਿਨ ਫੋਨ ਤੇ ਗੱਲਾਂ ਮੁੰਡੇ ਨੇ ਵੀ ਆਵਦੀ ਫੇਸਬੁੱਕ ਤੇ ਸ਼ਗਨ ਦੀਆਂ ਫੋਟੋਆਂ ਤਰ੍ਹਾਂ ਤਰਾਂ ਦੀ ਸ਼ੇਅਰੋ ਸ਼ਾਇਰੀ ਨਾਲ ਲਿਖ ਪਾ ਦਿੱਤੀਆਂ,
ਤੂੰ ਮਿੱਤਰਾਂ ਦੀ ਜਾਨ,
ਸਾਡਾ ਤੇਰੇ ਨਾਂ ਜਹਾਨ।
ਏਦਾ ਸਬ ਦੋ ਕ ਮਹੀਨੇ ਚੱਲਿਆ ਤੇ ਕੁੜੀ ਦਾ ਵੀਜਾ ਅਚਾਨਕ ਰਿਜੈਕਟ ਹੋਇਆ, ਸਬ ਦੇ ਹੋਸ਼ ਉੱਡੇ ਮੁੰਡੇ ਵਾਲਿਆਂ ਨੇ ਰਿਸ਼ਤੇ ਨੂੰ ਜਵਾਬ ਦਿੱਤਾ, ਭਾਈ ਅਸੀਂ ਤਾਂ ਆਵਦਾ ਮੁੰਡਾ ਬਾਹਰ ਭੇਜਣਾ। ਰੀਤ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ