ਛੋਟੇ ਜੁਆਕ ਵੀ ਬੱਸ ਪੁੱਛੋ ਕੁਛ ਨਾਂ। 2000 ਦਾ ਸਾਲ , ਉਸ ਵੇਲੇ ਅਸੀਂ ਨਵਾਂਸ਼ਹਿਰ ਰਹਿੰਦੇ ਸਾਂ । ਇਕ ਦਿਨ ਦੀ ਗੱਲ ਹੈ, ਕਮਰੇ ‘ਚ ਆਕੇ ਸੋਫ਼ੇ ਤੇ ਬਹਿ ਗਿਆ ਖਬਰਾਂ ਦੇਖਣ ਦਾ ਮੂਡ ਸੀ ਪਰ ਮੈਡਮ ਸਾਰੀਅਲ ਦੇਖਣ ਵਿੱਚ ਮਗਨ ਸੀ, ਸੋਚਿਆ ਜੇ ਹੁਣ ਰਿਮੋਟ ਮੰਗਿਆ ਤਾਂ ਕਲੇਸ਼ ਖੜਾ ਹੋ ਜਾਣਾਂ, ਚਲੋ ਛੱਡੋ ਕੱਲ੍ਹ ਨੂੰ ਅਖਬਾਰ ਪੜ੍ਹ ਲਾਂਗੇ। ਇੰਨੇ ਨੂੰ ਸੱਤ ਸਾਲ ਦਾ ਬੇਟਾ ਤੁਫਾਂਨ ਮੇਲ ਵਾਂਗ ਅੰਦਰ ਆਇਆ ਤੇ ਰਿਮੋਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ