ਪਿੰਡ ਦੇ ਗੁਰਦੁਵਾਰਾ ਸਾਹਿਬ ਵਿਚ ਅਨੋਸਮੈਂਟ ਹੋਈ ਕੇ ਅੱਜ ਪਿੰਡ ਦੀ ਖੁਹੂ ਵਾਲੀ ਧਰਮਸ਼ਾਲਾ ਵਿਚ ਪੰਚਾਤੀ ਜਮੀਨ ਦੀ ਬੋਲੀ ਹੋਣੀ ਹੈ! ਸੋਂ ਨਿਰਧਾਰਿਤ ਟਾਈਮ ਤੇ ਪਿੰਡ ਵਾਸੀ ਖ਼ੂਹ ਤੇ ਇਕੱਠੇ ਹੋਣ ਲਾਗਏ! ਦੋ ਸਰਕਾਰੀ ਅਧਿਕਾਰੀ ਅਤੇ ਪਿੰਡ ਦਾ ਸਰਪੰਚ ਪਹਿਲਾ ਹੀ ਕੁਰਸੀਆਂ ਤੇ ਵਿਰਾਜਮਾਨ ਸਨ! ਸਭ ਤੋਂ ਪਹਿਲਾ ਅਧਿਕਾਰੀਂ ਨੇ ਬੋਲੀ ਦੀਆਂ
ਸਾਰੀਆਂ ਸ਼ਰਤਾਂ ਪੜ ਕੇ ਸੋਨਾਈਆਂ ! ਸਭ ਤੋਂ ਪਹਿਲਾ ਐੱਸ ਸੀ ਭਾਈਚਾਰੇ ਲਈ ਰਾਖਵੇਂ ਰੱਖੇ ਟੱਕ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਈ!ਜੋ ਸਿਰਫ ਐਸੀ ਭਈਚਾਰੇ ਨਾਲ ਸੰਬੰਧਿਤ ਵਿਅਕਤੀ ਹੀ ਉਸ ਜਮੀਨ ਦੀ ਬੋਲੀ ਦੇ ਸਕਦਾ ਸੀ ਸਰਕਾਰ ਨੇ ਗ਼ਰੀਬਾਂ ਦੇ ਉਥਾਣ ਲਈ ਰੇਜਰਵ ਰੱਖੀ ਸੀ! ਬੋਲ਼ੀ ਸ਼ੁਰੂ ਹੋਈ ਤਾ ਪਿੰਡ ਦਾ ਧਨਾਢ ਧੰਨਵਤ ਸਿੰਘ ਆਪਣੇ ਸੀਰੀ ਰੁਲਦੂ ਨੂੰ ਨਾਲ ਲਏਕੇ ਆਇਆ! ਬੋਲ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਹਰਪ੍ਰੀਤ ਸਿੱਧੂ
plz like and coment