ਭੈਣ ਜੀ , ਰੋਟੀ ਖਾ ਰਿਹਾ ਹਾਂ ।
ਕਾਫੀ ਪੁਰਾਣੀ ਗੱਲ ਹੈ , ਸਾਡੀ ਸਭ ਤੋਂ ਛੋਟੀ ਭੈਣ Premlata Prabhakar ਦੇ ਘਰ ਬੇਟਾ ਹੋਇਆ । ਭੈਣ ਦੀ ਸੱਸ ਨਹੀਂ ਸੀ ਅਤੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ । ਭੈਣ ਅਤੇ ਜੀਜਾ ਜੀ ਦੋਵੇਂ ਨੌਕਰੀ ਕਰਦੇ ਸਨ ਅਤੇ ਘਰ ਵਿੱਚ ਭੈਣ ਦੇ ਬਜ਼ੁਰਗ ਸਹੁਰਾ ਸਾਹਿਬ ਹੀ ਸਨ , ਜਿਸ ਕਰਕੇ ਬੱਚੇ ਦੀ ਦੇਖਭਾਲ ਲਈ ਕੁਝ ਦਿਨ ਵਾਸਤੇ ਸਾਡੇ ਬੀਜੀ ( ਮਾਤਾਜੀ ) ਨੂੰ ਉੱਥੇ ਬੁਲਾ ਲਿਆ ।
ਅਸੀਂ ਅਕਸਰ ਹੀ ਛੋਟੇ ਬੱਚੇ ਨੂੰ ਲਾਡ ਪਿਆਰ ਨਾਲ ਵੰਨ ਸੁਵੰਨੇ ਨਾਵਾਂ ਨਾਲ ਸੰਬੋਧਨ ਕਰਦੇ ਹਾਂ । ਇੱਕ ਦਿਨ ਸਾਡਾ ਭਾਣਜਾ ਬੈੱਡ ਉੱਤੇ ਪਿਆ ਹੱਥ ਪੈਰ ਮਾਰਦਾ ਹੋਇਆ ਖੇਡ ਰਿਹਾ ਸੀ ਕਿ ਬੀਜੀ ਉਹਦੇ ਕਮਰੇ ਵਿੱਚ ਆਉਂਦਿਆ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ