ਲਵਲੀਨ ਨੇ ਕਿਹਾ ਕਿ ਮੰਮੀ ਨਹੀਂ ਬਹੁਤ ਕੁਝ ਕਿਹਾ didi ਨੇ ।ਪਰ ਇੱਕ ਗੱਲ ਸੀ ਉਹ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਤੇਰੇ ਨਾਲ ਬੋਲਣਾ ਕਿਉਂ ਛੱਡਿਆ।
ਚੱਲੋ ਕੁਝ ਦਿਨ ਬਾਅਦ ਉਹ ਬਾਹਰ ਚਲੇ ਗਈ। ਉਹਦੀ mom ਮੇਰੇ mom, ਨੂੰ ਗੁਰੂਦਵਾਰਾ ਸਾਹਿਬ ਮਿਲੇ ਮੇਰੇ mother ਨੇ ਉਹਨਾਂ ਨੂੰ congratulations ਕਿਹਾ। ਤੇ ਲਵਲੀਨ ਦਾ ਹਾਲ ਚਾਲ ਪੁੱਛਿਆ। ਉਹ ਦੇ mother ਮੇਰੇ mom ਨੂੰ ਕਹਿੰਦੇ ਕਿ ਗੱਗੂ ਲਵਲੀਨ ਨੂੰ ਗ਼ਲਤ ਬੋਲੀ ਤਾਂ ਕਰਕੇ ਉਸ ਨੇ ਉਹਦੇ ਨਾਲ ਬੋਲਣਾ ਬੰਦ ਕਰਤਾ ਸੀ ਅਤੇ ਉਸ ਨੂੰ ਸਨਜੋਤ ਮੁੰਡਾ ਉਸ ਨੇ ਦੱਸਿਆ। ਮੈਂ ਆਪਣੇ teachers and ਫਰੈਂਡਜ ਨਾਲ ਗੱਲ ਕੀਤੀ ਕੇ ਮੈਂ ਕਦੇ ਲਵਲੀਨ ਨੂੰ ਗ਼ਲਤ ਬੋਲਿਆ ਤਾਂ ਦੱਸੋ ਤੇ ਫਿਰ ਮੈਂ ਸਨਜੋਤ ਨੂੰ ਪੁੱਛਿਆ ਉਹ ਕਹਿਂਦਾ ਕੇ ਨਹੀਂ ਮੈਂ ਲਵਲੀਨ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
navjeet
yes
ਦਵਿੰਦਰ ਸਿੰਘ
‘ਜਿਆਦਾ ਯਕੀਨ ਤੇ ਪਿਆਰ ਝੂਠ ਨੂੰ ਕਰੌ’ ਬਹੁੱਤ ਵਧੀਆ ਲਿਖਿਆ