More Punjabi Kahaniya  Posts
ਸੱਚੀ ਦੇਸ਼ਭਕਤੀ


ਜਿਸ ਤਰ੍ਹਾਂ ਕਿ ਮੈਂ ਆਪਣੇ ਪਿਛਲੇ ਲੇਖਾਂ ਵਿਚ ਜਿ਼ਕਰ ਕਰ ਚੁੱਕੀ ਹਾਂ ਕਿ ਮੇਰੇ ਪਤੀ ਇਕ ਜੁਝਾਰੂ ਪਰਵਰਤੀ ਦੇ ਸਿੱਖ ਹਨ ਅਤੇ ਇਸੇ ਕਾਰਣ ਸਾਡੇ ਘਰ ਬੜੇ ਹੀ ਉੱਚੇ ਵਿਚਾਰ ਰੱਖਣ ਵਾਲੇ ਸਿੱਖਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ।
ਇਸੇ ਤਰ੍ਹਾਂ ਹੀ ਇੱਕ ਬੜੀ ਹੀ ਚੜਦੀਕਲਾ ਵਾਲੇ ਸਿੰਘ ਸਾਹਬ ਦਾ ਆਉਣਾ ਹੋਇਆ ਉਹ ਫੌਜ ਤੋਂ ਬਤੌਰ ਕੈਪਟਨ ਰਿਟਾਇਰਡ ਸਨ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਕਿਸੇ ਕਮ ਕਰਕੇ ਆਪਣੇ ਐਮ. ਐਲ.ਏ. ਦੇ ਕੋਲ ਜਾਣਾ ਹੋਇਆ ਤੇ ਗਲਬਾਤ ਕਰਦਿਆਂ ਉਹ ਦੇਸ਼ਭਕਤੀ ਦੀਆਂ ਗਲਾਂ ਦਸਣ ਲਗਿਆ ਕਿ ਅਸੀ ਦੇਸ਼ ਲਈ ਆਹ ਕੀਤਾ ਉਹ ਕੀਤਾ। ਕਹਿੰਦੇ ਮੈਂ ਬੜੀ ਦੇਰ ਤਕ ਉਨ੍ਹਾਂ ਦੀਆਂ ਗਲਾਂ ਸੁਣਦਾ ਰਿਹਾ ਤੇ ਉਹ ਕੁਛ ਸਿੱਖਾਂ ਦੇ ਵਿਰੁੱਧ ਵੀ ਬੋਲਦੇ ਰਹੇ। ਜਦ ਉਹ ਆਪਣੀ ਗੱਲ ਪੂਰੀ ਕਰ ਚੁੱਕਿਆ ਤਾਂ ਮੈਂ ਪੁੱਛਿਆ ਕਿ ਤੁਸੀਂ ਦੇਸ਼ ਲਈ ਆਪਣੀ ਜਾਨ ਮਾਲ ਚੋਂ ਕਿ ਵਾਰਿਆ ਹੈ ਤਾਂ ਉਨ੍ਹਾਂ ਦੇ ਮੂੰਹ ਵਿੱਚ ਥੁੱਕ ਫਸ ਗਈ। ਉਨ੍ਹਾਂ ਦੇ ਉਸ ਐਮ. ਐਲ.ਏ. ਨੂੰ ਦਿੱਤੇ ਗਏ ਜਵਾਬ ਸੁਣ ਕੇ ਉਸਦੀ ਹਵਾ ਸਰਕ ਗਈ। ਸਿੱਖ ਕੌਮ ਜਿੱਥੇ ਸੇਵਾ ਕਰਨਾ ਜਾਣਦੀ ਹੈ ਉਥੇ ਰਾਜ ਕਰਨ ਅਤੇ ਤਿਆਗ ਕਰਨ ਵਿਚ ਵੀ ਸਭ ਤੋਂ ਅੱਗੇ ਹੀ ਮਿਲੇਗੀ ਬਸ ਉਹ ਕਿਸੇ ਮਜਲੂਮ ਦਾ ਹੱਕ ਨਹੀਂ ਮਾਰਦੀ। ਉਨ੍ਹਾਂ ਜਦ ਉਸਨੂੰ ਦਸਿਆ ਕਿ ਮੈਨੂੰ 17 ਸਾਲ ਰਿਟਾਇਰਡ ਹੋਇਆਂ ਹੋ ਗਿਆ ਹੈ ਮੈਂ ਅੱਜ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)