ਸਚਾਈ ਦੇ ਰਸਤੇ ਬਹੁਤ ਔਖੇ ਹੁੰਦੇ ਨੇ !!ਮੈ ਬਚਪਨ ਤੋਂ ਹੀ ਸੱਚਾਈ ਦੇ ਰਸਤੇ ਤੇ ਚਲਦੀ ਆ ਪਰ ਇਹ ਰਸਤਾ ਬਹੁਤ ਔਖਾ ਆ ਮੈ ਆਪਣੀ ਸਾਰੀ study ਬਹੁਤ ਹੀ ਸਹੀ ਤੇ ਬਹੁਤ 🅥🅐🅓🅘🅐 ਤਰੀਕੇ ਨਾਲ ਕੀਤੀ ਪਰ ਹੁਣ ਮੈ ਇਕ ਸਰਕਾਰੀ job ਲਈ ਇੰਤਜਾਰ ਕਰਦੀ ਆ ਮੇਰਾ ਰਸਤਾ ਸੱਚ ਤੇ ਚਲਣ ਵਾਲਾ ਹੈ ਮੈ ਬਚਪਨ ਤੋਂ ਹੀ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਦੀ ਆਈ ਆ ਪਰ ਜਦੋ ਮੇਰੀ ਮਿਹਨਤ ਨੂੰ ਕੋਈ ਫਲ ਨੀ ਲੱਗਿਆ ਤਾ ਮੈ ਬਹੁਤ ਪਰੇਸ਼ਾਨ ਹੋਈ ਕਿ ਇਸ ਸਮਾਜ ਚ ਸੁਚੈ ਤੇ ਇਮਾਨਦਾਰ ਦੀ ਕੋਈ ਕਦਰ ਨੀ ਕਰਦਾ !!!ਮੈ ਹਰ ਇਕ ਦਾ ਬਹੁਤ ਚੰਗਾ ਸੋਚਿਆ ਹਰ ਇਕ ਦਾ ਦਿਲੋਂ ਸਤਿਕਾਰ ਕਰਿਆ ਪਰ ਮੇਰੀ ਸਚਾਈ ਦੀ ਕਿਸੇ ਨੇ ਵੀ ਕਦਰ ਨਾ ਕੀਤੀ ਕਈ ਵਾਰ ਮੈ ਸੋਚਦੀ ਆ ਕੀ ਕਹੋ ਜੇ ਲੋਕ ਨੇ ਸੱਚਾਈ ਦੀ ਹਰ ਗੱਲ ਦਾ ਮਖੌਲ ਉਡਾਂਦੇ ਨੇ !!ਇਕ ਪੜੇ ਲਿਖੇ ਦੀ ਕੋਈ ਕਦਰ ਨੀ ਕਰਦੇ ਜੀ ਇਹ ਕਰਦਾ ਹੁੰਦਾ ਕਿ ਕਦੇ ਤਾ ਸੱਚਾਈ ਦੀ ਜਿੱਤ ਹੋਵੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ