ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!!
ਲਓ ਜੀ ਕੰਮ ਓਥੇ ਅੜਿਆ ਜਦੋਂ ਨੇਤਾ ਜੀ ਦੀ ਤਾਰੀਫ਼ ਕਰਦਾ ਇਹ ਆਟੋ ਸੜਕ ਤੇ ਪਏ ਇਕ ਡੂੰਘੇ ਖੱਡੇ ਵਿੱਚ ਜਾ ਫਸਿਆ!!
ਫੇਰ ਡਰਾਈਵਰ ਨਾਲ ਬੈਠੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ