ਸ਼ਮਾ ਘੋੜੇ ਦੀ ਤਰਾਂ ਤੇਜ਼ ਅਤੇ ਇਕ ਰਫਤਾਰ ਤੇ ਦੋੜਦਾ ਹੈ, ਸਾਇਦ ਅੱਜ ਵੀ ਮੇਰੇ ਇਹ ਵਿਚਾਰ ਹੁੰਦੇ ਜੇ ਮੈਂ ਇਸ ਨੂੰ ਆਪਣੇ ਆਪ ਨਾਲ ਹੋ ਰਹੇ ਤਜ਼ਰਬੇ ਨਾਲ ਮਹਿਸੂਸ ਨਾ ਕੀਤਾ ਹੁੰਦਾ ਜਦੋ ਮੈਂ ਬੱਚਾ ਸੀ ਉਦੋਂ ਮੇਰੇ ਲਈ ਸ਼ਮੇ ਦੀ ਰਫਤਾਰ ਹੋਲੀ ਸੀ ਤੇ ਜਦੋ ਮੈਂ ਜਵਾਨ ਹੋਇਆ ਤਾ ਏਹ ਤੇਜ਼ ਹੋ ਗਈ ਇੱਥੇ ਏਹ ਮਨ ਲੈਣਾ ਕਿ ਏਹ ਮਹਿਜ ਇਕ ਭਰਮ ਜਾ ਵਹਿਮ ਹੈ ਇਹ ਸਹੀ ਨਹੀ ਹੋਵੇਗਾ
ਜਦੋਂ ਇਸੇ ਸਮੇ ਬਾਰੇ ਗੱਲ ਕਰਦੇ ਹਾਂ ਤਾ ਇਹ ਜਾਨ ਲੈਣਾ ਸਬ ਜਰੂਰੀ ਹਾਂ ਇਕ ਸਮਾਂ ਕੋਈ ਚੀਜ਼ ਜਾ ਪੈਦਾਰਥ ਨਹੀਂ ਹਾਂ ਜੇ ਸਮੇ ਦੀ ਪ੍ਰਵਾਸਾ ਨੂੰ ਥੋੜੇ ਸਬਦ ਚ ਬਿਆਨ ਕੀਤਾ ਜਾਵੇ ਤਾ ਕਹਿ ਸਕਦੇ ਹਾਂ ਕੇ ਕਿਸੇ ਵੀ ਛੋਟੇ ਤੋਂ ਛੋਟੇ ਪਦਾਰਥ ਦੀ ਹਲਚਲ ਦਾ ਹੋਣਾ ਹੀ ਸਮਾਂ ਹਾਂ
ਉਦਾਰਨ ਦੇ ਤੌਰ ਤੇ ਕਿਸੇ ਵੇ ਖਾਲੀ ਜਗਾ ਤੇ ਸਮਾਂ ਨਹੀ ਹੋ ਸਕਦਾ ਸ਼ਮੇ ਦੀ ਉੱਤਪਤੀ ਲਈ ਪਦਾਰਥ ਦਾ ਹੋਣਾ ਜਰੂਰੀ ਹੈ ਅਤੇ ਉਸ ਦੀ ਹਿਲਜੁਲ ਹੋਣਾ ਵੀ, ਇਸ ਤਰਾਂ ਇਹ ਸਵਾਲ ਵੀ ਹੱਲ ਹੋ ਜਾਦਾ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ