ਇੱਕ ਦੱਸ ਸਾਲ ਦਾ ਲੜਕਾ ਹਰ ਰੋਜ਼ ਆਪਣੇ ਪਿਤਾ ਨਾਲ ਘਰ ਦੇ ਕੋਲ ਇੱਕ ਪਹਾੜੀ ਉੱਤੇ ਸੈਰ ਕਰਨ ਨੂੰ ਜਾਂਦਾ ਸੀ … ਇੱਕ ਦਿਨ ਮੁੰਡੇ ਨੇ ਕਿਹਾ ,”ਪਾਪਾ, ਚੱਲੋ ਅੱਜ ਅਸੀ ਦੌੜ ਲਗਾਂਦੇ ਹਾਂ…ਸਾਡੇ ਵਿੱਚੋਂ ਜਿਹੜਾ ਵੀ ਪਹਿਲਾਂ ਪਹਾੜੀ ਦੀ ਚੋਟੀ ਤੇ ਲੱਗੀ ਉਸ ਝੰਡੀ ਨੂੰ ਛੂਹ ਲਵੇਗਾ, ਉਹ ਰੇਸ ਜਿੱਤ ਜਾਵੇਗਾ”…
ਪਿਤਾ ਜੀ ਤਿਆਰ ਹੋ ਗਏ …ਦੂਰੀ ਕਾਫੀ ਸੀ, ਦੋਹਾਂ ਨੇ ਹੋਲੀ-ਹੋਲੀ ਦੌੜਨਾ ਸ਼ੁਰੂ ਕੀਤਾ…ਕੁਝ ਦੇਰ ਦੌੜਨ ਦੇ ਬਾਅਦ ਪਿਤਾ ਅਚਾਨਕ ਰੁੱਕ ਗਏ …”ਕੀ ਹੋਇਆ ਪਾਪਾ, ਤੁਸੀਂ ਅਚਾਨਕ ਰੁੱਕ ਕਿਓਂ ਗਏ, ਤੁਸੀਂ ਤੇ ਹੁਣੇ ਹੀ ਹਾਰ ਮੰਨ ਗਏ”, ਲੜਕਾ ਮੁਸਕਰਾਂਦੇ ਹੋਏ ਬੋਲਿਆ …ਪਿਤਾ ਨੇ ਜਵਾਬ ਦਿੱਤਾ,” ਨਹੀਂ-ਨਹੀਂ, ਮੇਰੇ ਜੁੱਤੇ ਵਿਚ ਕੁੱਝ ਕੰਕਰ ਫੱਸ ਗਏ ਹਨ, ਬੱਸ ਉੰਨਾ ਨੂੰ ਹੀ ਨਿਕਾਲਣ ਲਈ ਰੁੱਕ ਗਿਆ ਹਾਂ”….
ਲੜਕਾ ਬੋਲਿਆ, “ਲਓ, ਕੰਕਰ ਤਾਂ ਮੇਰੇ ਜੁੱਤਿਆਂ ਵਿੱਚ ਵੀ ਪਏ ਹਨ, ਜੇ ਮੈ ਰੁੱਕ ਗਿਆ ਤਾਂ ਰੇਸ ਹਾਰ ਜਾਵਾਂਗਾ” ਤੇ ਇਹ ਕਹਿੰਦਾ ਹੋਇਆ ਤੇਜ਼ੀ ਨਾਲ ਅੱਗੇ ਵੱਧ ਗਿਆ…
ਪਿਤਾ ਵੀ ਕੰਕਰ ਕੱਢ ਕੇ ਅੱਗੇ ਵਧਿਆ…ਲੜਕਾ ਬਹੁਤ ਅੱਗੇ ਨਿਕਲ ਚੁੱਕਿਆ ਸੀ, ਪਰ ਹੁਣ ਉਸਦੇ ਪੈਰਾਂ ਵਿੱਚ ਵੀ ਦਰਦ ਦਾ ਅਹਿਸਾਸ ਹੋਣ ਲੱਗਾ ਤੇ ਉਸਦੀ ਚਾਲ ਵੀ ਘੱਟਦੀ ਜਾ ਰਹੀ ਸੀ…ਹੌਲੀ-ਹੌਲੀ ਉਸਦਾ ਪਿਤਾ ਉਸਦੇ ਕਰੀਬ ਪਹੁੰਚਣ ਲੱਗਾ ..ਲੜਕੇ ਦੇ ਪੈਰਾਂ ਵਿੱਚ ਤਕਲੀਫ ਵੇਖ ਕੇ ਪਿਤਾ ਪਿੱਛੇ ਤੋਂ ਚਿੱਲਾਇਆ ,”ਕਿਓਂ ਨਹੀਂ ਤੂੰ ਆਪਣੇ ਜੁੱਤਿਆਂ ਵਿਚੋਂ ਕੰਕਰ ਕੱਢ ਲੈਂਦਾ?” ਲੜਕਾ ਦੌੜਦੇ ਹੋਏ ਬੋਲਿਆ,”ਮੇਰੇ ਕੋਲੋਂ ਸਮਾਂ ਨਹੀਂ ਹੈ ਇਸ ਲਈ”… ਕੁੱਝ ਹੀ ਦੇਰ ਵਿੱਚ ਪਿਤਾ ਪੁੱਤਰ ਤੋਂ ਅੱਗੇ ਨਿਕਲ ਗਿਆ…ਚੁੱਭਦੇ ਕੰਕਰਾਂ ਦੀ ਵਜ੍ਹਾ ਨਾਲ ਲੜਕੇ ਦੀ ਤਕਲੀਫ ਬਹੁਤ ਵੱਧ ਚੁਕੀ ਸੀ ਤੇ ਹੁਣ ਉਸਤੋਂ ਚਲਿਆ ਵੀ ਨਹੀਂ ਸੀ ਜਾ ਰਿਹਾ, ਉਹ ਰੁੱਕਦੇ-ਰੁੱਕਦੇ ਚੀਖਿਆ, “ਪਾਪਾ, ਮੈ ਹੋਰ ਅੱਗੇ ਨਹੀਂ ਦੌੜ ਸਕਦਾ”…
ਪਿਤਾ ਜਲਦੀ ਹੀ ਦੌੜ ਕੇ ਵਾਪਸ ਆਇਆ ਤੇ ਆਪਣੀ ਬੇਟੇ ਦੇ ਜੁੱਤੇ ਖੋਲ੍ਹੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ