ਅੱਜ ਹਫ਼ਤਾ ਬੀਤ ਗਿਆ।ਅਖੰਡ ਪਾਠ ਦੇ ਪਏ ਭੋਗ ਨੂੰ।
ਮੈਨੂੰ ਯਾਦ ਏ ਜਦ ਅਸੀਂ ਨਿਆਣੇ ਹੁੰਦੇ ਸੀ।ਭੋਗ ਪੈਣ ਦੇ ਉਪਰੰਤ ਭਾਂਤ ਭਾਂਤ ਦੇ ਖਾਣੇ ਖਾਣ ਨਾਲੋਂ ਸਾਨੂੰ ਇੱਕ ਹੋਰ ਚੀਜ਼ ਦੀ ਉਡੀਕ ਹੁੰਦੀ ਸੀ।
ਅਕਸਰ ਸੁਆਗਤੀ ਗੇਟ ਉੱਤੇ ਖੇਤਾਂ ਵਿੱਚੋਂ ਪੁੱਟ ਕੇਲੇ ਦੇ ਬੂਟਿਆਂ ਨੂੰ ਲਗਾਇਆ ਜਾਂਦਾ।ਸ਼ਾਇਦ ਇਸ ਨੂੰ ਸ਼ੁੱਭ ਮੰਨਦੇ ਹੋਣ।
ਜਿਵੇਂ ਹੀ ਭੋਗ ਦੇ ਸਮਾਪਤੀ ਹੋ ਜਾਂਦੀ ਤਾਂ ਅਸੀਂ ਸਾਰੇ ਦੋਸਤਾਂ ਨੇ ਰਲ ਮਿਲ ਕੇਲਿਆਂ ਨੂੰ ਚੰਬੜ ਜਾਣਾ।
ਅਸਲ ਵਿੱਚ ਇਨ੍ਹਾਂ ਕੇਲਿਆਂ ਨੂੰ ਪਾੜ ਕੇ ਇਸ ਵਿਚੋਂ ਇਕ ਚਿੱਟੇ ਰੰਗ ਦਾ ਕੱਪੜਾ ਨਿਕਲਦਾ ਸੀ ‘ਤੇ ਉਸ ਕੱਪੜੇ ਨੂੰ ਲੈਣ ਲਈ ਸਾਡੀ ਆਪਸ ਵਿਚ ਬੜੀ ਜੱਦੋ ਜਹਿਦ ਹੁੰਦੀ।ਬੇਸ਼ੱਕ ਉਹ ਕੱਪੜਾ ਕਿਸੇ ਕੰਮ ਨਹੀਂ ਸੀ, ਪਰ ਪਤਾ ਨਹੀਂ ਉਹ ਬਚਪਨ ਦੀਆਂ ਅਣਭੋਲ ਖੁਆਹਿਸ਼ਾਂ।
ਸ਼ਾਇਦ ਅੱਜ ਦਾ ਬਚਪਨ ਲੋੜੋਂ ਵੱਧ ਸਿਆਣਾ ਹੋ ਗਿਆ, ਜਾਂ ਅੱਜ ਦੀ ਟੈਕਨਾਲੋਜੀ ਵਿੱਚ ਇੰਨਾ ਵਿਅਸਤ ਹੋ ਗਿਆ ਕਿ ਇਹ ਸਭ ਉਨ੍ਹਾਂ ਨੂੰ ਪਤਾ ਹੀ ਨਹੀਂ।
ਪਰ ਅੱਜ ਇਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurjant Singh
bilkul sahi 👍