ਇਕ ਦਿਨ ਅਮਨ ਦਾ ਮੈਸੇਜ ਆਇਆ
ਅਮਨ: ਹੈਲੋ
ਮੈ: ਹਾਂਜੀ, ਕਿੱਥੇ ਸੀ? ਕਿੰਨੇ ਮੈਸੇਜ ਕੀਤੇ ਮੈਂ, ਕੋਈ ਜਵਾਬ ਨਹੀ ਦਿੱਤਾ। ਤੁਹਾ ਪਤਾ ਮੈਨੂੰ ਕਿੰਨੀ tension ਹੋ ਰਹੀ ਸੀ।
ਅਮਨ: ਕੁਝ ਨਹੀਂ, ਯਾਰ ਗੁੱਸਾ ਬਹੁਤ ਸੀ ਮੈਨੂੰ। ਜੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਮੇਰੇ ਤੇ ਫਿਰ ਮੇਰਾ ਗਲ਼ ਕਰਨ ਦਾ ਵੀ ਕਿ ਫਾਇਦਾ?
ਮੈਂ ਬੇਬੱਸ ਜਿਹੀ ਹੋ ਕੇ ਉਸ ਨੂੰ ਨੰਬਰ ਦੇ ਦਿੱਤਾ। ਫਿਰ ਸਾਡੀ ਵਟਸਐੱਪ ਤੇ ਗਲ਼ ਹੋਣੀ ਸ਼ੁਰੂ ਹੋ ਗਈ। ਪਰ ਇਹ ਵੀ ਜਿ਼ਆਦਾ ਟਾਈਮ ਨਾ ਹੋ ਸਕਿਆ। ਕਿਉਕਿ ਮੈ ਆਪਣੇ ਘਰਦਿਆਂ ਤੋਂ ਬਹੁਤ ਡਰਦੀ ਸੀ। ਉਪਰੋਂ ਫੋਨ ਵੀ ਪਾਪਾ ਦਾ ਸੀ। ਇਕ ਦਿਨ ਅਮਨ ਨੇ ਫੋਨ ਤੇ ਗੱਲ ਕਰਨ ਲਈ ਕਿਹਾ। ਮੈ ਮੰਨ ਗਈ। ਪਰ ਮੰਮੀ ਪਾਪਾ ਦੇ ਡਰ ਕਾਰਨ ਗੱਲ ਨਾ ਕਰ ਸਕੀ। ਉਹ ਇਸ ਸਭ ਤੋਂ ਤੰਗ ਆ ਚੁਕਿਆ ਸੀ। ਉਹ ਮੈਨੂੰ ਮਿਲਣਾ ਚਾਹੁੰਦਾ ਸੀ। ਇੱਕ ਦਿਨ ਉਸਦਾ ਮੈਸੇਜ ਆਇਆ।
ਅਮਨ: ਮੈ ਤੁਹਾਨੂੰ ਮਿਲਣਾ ਚਾਹੁੰਦਾ ਹਾਂ।
ਮੈਂ: ਮੈਨੂੰ ਬਹੁਤ ਡਰ ਲਗਦਾ ਹੈ, ਮੈਂ ਨਹੀਂ ਮਿਲਣਾ।
ਅਮਨ: ਕੁੱਝ ਨਹੀਂ ਹੁੰਦਾ ਯਰ। ਵਿਸ਼ਵਾਸ ਹੈ ਨਾ ਮੇਰੇ ਤੇ।
ਮੈਂ: ਠੀਕ ਹੈ, ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sandhu
Very nice upload next part sooonn