ਪੂਰਾਣੇ ਵੇਲਿਆਂ ਦੀ ਗੱਲ ਏ
ਨਵਾਂ ਨਵਾਂ ਵਿਆਹ ਹੋਇਆ ਸੀ..
ਸ਼ਹਿਰ ਰਹਿੰਦੀ ਦੇ ਪਿੰਡ ਸਹੁਰੇ ਬਣ ਗਏ ਤਾਂ ਕਿੰਨੇ ਸਾਰੀਆਂ ਨਵੀਂ ਗੱਲਾਂ ਦਾ ਪਤਾ ਲੱਗਾ!
ਇੱਕ ਵਾਰ ਪਿੰਡੋਂ ਪੇਕੇ ਜਾਂਦਿਆਂ ਕੁਵੇਲਾ ਹੋਈ ਜਾਵੇ..
ਇਹਨਾਂ ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਨੂੰ ਹੱਥ ਪਾ ਲਿਆ..ਸਾਈਕਲ ਇੱਕਦਮ ਹੀ ਮੋਟਰਸਾਈਕਲ ਬਣ ਗਿਆ!
ਮੈਂ ਪਹਿਲੀ ਵਾਰ ਏਡੇ ਸੋਹਣੇ ਗੰਨੇ ਵੇਖੇ ਸਨ..ਐਨ ਲੈ ਬੱਧ ਕਰ ਤਰਤੀਬ ਨਾਲ ਲੱਦੇ ਹੋਏ..!
ਜੀ ਕੀਤਾ ਇੱਕ ਚੂਪ ਲਵਾਂ..
ਇਹਨਾਂ ਮਨ ਦੀ ਬੁਝ ਲਈ..ਉੱਤੇ ਬੈਠੇ ਬਾਬਾ ਜੀ ਨੂੰ ਇਸ਼ਾਰਾ ਕਰ ਨਹਿਰ ਦੇ ਉਸ ਪੁਲ ਤੇ ਟਰਾਲੀ ਰੁਕਵਾ ਲਈ ਜਿਥੋਂ ਸਾਡਾ ਰਾਹ ਵੱਖਰਾ ਹੋ ਜਾਣਾ ਸੀ!
ਆਖਣ ਲੱਗੇ ਮੇਰੀ ਨਾਲਦੀ ਸ਼ਹਿਰੋਂ ਏ..ਪਿੱਛੇ ਜਿਹੇ ਹੀ ਵਿਆਹ ਹੋਇਆ..ਇਸਨੇ ਕਦੀ ਪੂਰਾ ਗੰਨਾ ਨੀ ਵੇਖਿਆ..ਇਜਾਜਤ ਹੋਵੇ ਤਾਂ ਕੁਝ ਗੰਨੇ ਲੈ ਲਈਏ!
ਬਾਪੂ ਹੁਰਾਂ ਓਸੇ ਵੇਲੇ ਟਰੈਕਟਰ ਤੇ ਬੈਠੇ ਸੀਰੀ ਨੂੰ ਵਾਜ ਮਾਰ ਲੰਮੀ ਮੱਟੀ ਵਾਲੇ ਕਿੰਨੇ ਸਾਰੇ ਸੋਹਣੇ ਗੰਨੇ ਕੱਢ ਐਨ ਵਿਚਕਾਰੋਂ ਵੱਢ ਮੋਟੀ ਸਾਰੀ ਪੰਡ ਬੰਨ ਦਿੱਤੀ..!
ਸ਼ਹਿਰ ਵਿਚ ਰਹਿੰਦੀ ਨੇ ਹੁਣ ਤੱਕ ਹਰ ਚੀਜ ਮੁੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ