ਸੱਠ ਕਿਲੇ
1968 ਵਿੱਚ ਅਸੀਂ ਨਾਲ ਦੇ ਪਿੰਡ ਅੱਠਵੀਂ ਵਿੱਚ ਪੜਦੇ ਸਾਂ
ਕਿਸੇ ਕੁਦਰਤੀ ਆਫ਼ਤ ਲਈ ਚੰਦਾ ਇਕੱਠਾ ਕੀਤਾ ਜਾਣਾ ਸੀ।
ਮਾਸਟਰਾਂ ਨੂੰ ਹਦਾਇਤ ਸੀ ਕਿ ਸਰਦੇ ਪੁੱਜਦੇ ਘਰਾਂ ਦੇ ਵਿਦਿਆਰਥੀਆਂ ਤੋਂ ਪ੍ਰੇਰ ਕੇ ਫੰਡ ਇਕੱਠਾ ਕੀਤਾ ਜਾਵੇ।
ਮੇਰੇ ਨਾਲ ਪੜਦੇ ਇੱਕ ਮੁੰਡੇ ਦੇ ਦਾਦੇ ਦੇ ਹਿਸੇ ਸੱਠ ਕਿੱਲੇ ਜ਼ਮੀਨ ਸੀ ਅੱਗੇ ਉਸ ਦੇ ਬਾਪੂ ਦੇ ਹਿੱਸੇ ਵੀਹ ਕਿੱਲੇ ਸਨ।
ਸਾਡੀ ਵੀ ਏਨੀ ਹੀ ਸੀ।
ਚੰਦਾ ਇਕੱਠਾ ਕਰਨ ਵੇਲੇ ਮਾਸਟਰ ਨੇ ਸਾਰਿਆਂ ਦੀ ਜ਼ਮੀਨ ਪੁੱਛੀ ਜਦੋਂ ਮੈਨੂੰ ਪੁੱਛਿਆ ਮੈ ਕਿਹਾ ਜੀ ਬਾਰਾਂ ਕਿਲੇ ਹਨ ਕਿਉਂਕਿ ਬਾਕੀ ਬਰਾਨੀ ਦੀ ਕੋਈ ਆਮਦਨ ਨਹੀਂ ਸੀ।
ਮਾਸਟਰ ਕਹਿੰਦਾ ਕਲ ਨੂੰ ਪੰਜ ਰੁਪਈਏ ਫੰਡ ਵਾਸਤੇ ਲਿਆਈਂ।
ਜਦੋਂ ਓਸ ਮੁੰਡੇ ਨੂੰ ਜ਼ਮੀਨ ਪੁੱਛੀ ਤਾਂ ਕਹਿੰਦਾ ਜੀ ਸਾਡੇ ਕੋਲ ਸੱਠ ਕਿੱਲੇ ਹਨ।
ਮਾਸਟਰ ਕਹਿੰਦਾ ਕਲ ਨੂੰ ਪੰਜਾਹ ਰੁਪਈਏ ਫੰਡ ਲੈ ਕੇ ਆਈਂ।
ਸਾਡਾ ਬਾਪੂ ਅਤੇ ਓਹਦਾ ਬਾਪੂ ਸੱਥ ਵਿੱਚ ਇਕੱਠੇ ਬਹਿੰਦੇ ਸਨ।
ਸਾਡੇ ਬਾਪੂ ਜੀ ਨੇ ਪੰਜ ਰਪਈਏ ਫੰਡ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ