ਮੈ ਸਹਿਰ ਤੋ ਜਦੋ ਆਪਣੇ ਜਿੰਦੀ ਪਿੰਡ ਗਿਆ ਤਾ ਮੇਰਾ ਦੁਬਾਰਾ ਸਹਿਰ ਜਾਣ ਨੂੰ ਦਿਲ ਨਾ ਕਰਿਆ ਮੈ ਆਪਣੇ ਚਾਚੇ ਨਾਲ ਕੰਮਕਾਰ ਕਰਨ ਵਿੱਚ ਹੀ ਰੁੱਝ ਗਿਆ ਤਾ ਉਸ ਤੋ ਬਾਅਦ ਜੂਨ ਦੀਆ ਛੁੱਟੀਆਂ ਬੀਤ ਗਿਆ ਤੇ ਹੁਣ ਸੀ ਮੈਨੂੰ ਮੇਰੇ ਚਾਚੇ ਦਾ ਸਕੂਲ ਲਗਵਾਉਣ ਦਾ ਇਰਾਦਾ ਚਲੋ ਦੋ ਚਾਰ ਦਿਨ ਬੀਤੇ ਤੇ ਮੇਰਾ ਚਾਚਾ ਮੇਰਾ ਦਾਖਲਾ ਕਰਵਾਉਣ ਲਈ ਸਕੂਲ ਗਿਆ ਮੇਰੇ ਨਾਲ ਤੇ ਮੇਰਾ ਦਾਖਲਾ ਕਰਵਾ ਆਏ ਉਹ ਸਕੂਲ ਦੇ ਕੁਝ ਕ ਬੱਚੇ ਮੈਨੂੰ ਪਹਿਲਾਂ ਹੀ ਜਾਣਦੇ ਸੀ ਤੇ ਕੁਝ ਨਾਲ ਜਾਨ ਪਛਾਣ ਹੋ ਗਈ ਸੀ ਹੁਣ ਇਸ ਮੋੜ ਤੋ ਸੁਰੂਆਤ ਹੋ ਜਾਦੀ ਆ ਮੇਰੇ ਪਿਆਰ ਦੀ ਜਦ ਮੈ ਉਸ ਵੱਲ ਦੇਖਿਆ ਤਾ ਉਸ ਦਾ ਉਹ ਮਾਸੂਮ ਜਾ ਚਿਹਰਾ ਮੇਰੇ ਦਿਲ ਨੂੰ ਹੀ ਚੀਰ ਗਿਆ ਉਹ ਸੰਗਦੀ ਬਹੁਤ ਸੀ ਤੇ ਭੋਲਾ ਪਣ ਵੀ ਬਹੁਤ ਸੀ ਉਸ ਵਿੱਚ ਤੇ ਉਸ ਦੀ ਇੱਕ ਸਹੇਲੀ ਵੀ ਸੀ ਜੋ ਜਾਣ ਬੁੱਝ ਕੇ ਪੰਗੇ ਲੈਦੀ ਸੀ ਮੇਰੇ ਨਾਲ ਪਰ ਮੈ ਇੰਗਨੋਰ ਮਾਰ ਦਿੰਦਾ ਸੀ ਉਸ ਦੀ ਕਲਾਸ ਦਾ ਇੱਕ ਮੁੰਡਾ ਸੀ ਜਿਸ ਤੋ ਮੈ ਉਹਦਾ ਨਾਮ ਪੁੱਛਿਆ ਸੀ ਤੇ ਮੈ ਉਸ ਨੂੰ ਕਹਿ ਵੀ ਦਿੱਤਾ ਸੀ ਕ ਮੈ ਉਸ ਨੂੰ ਪਿਆਰ ਕਰਦਾ ਪਰ ਉਹ ਮੈਨੂੰ ਡਰਾਉਣ ਲੱਗ ਜਾਂਦਾ ਸੀ ਵੀ ਉਹ ਏਦਾਂ ਦੀ ਨਹੀ ਜੇ ਤੂੰ ਉਹਨੂੰ ਕੁੱਝ ਕਿਹਾ ਤਾ ਉਹ ਸਰ ਕੋਲ ਚਲ ਜਾਏ ਗੀ ਮੈ ਕਿਹਾ ਦੇਖੀ ਜਾਊ ਜੋ ਹੁੰਦਾ ਤੇ ਕੁਝ ਦਿਨ ਬੀਤੇ ਤੇ ਉਹ ਮੁੰਡੇ ਨੇ ਆਪ ਹੀ ਉਸ ਕੁੜੀ ਨੂੰ ਦੱਸ ਦਿੱਤਾ ਸਾਰਾ ਕੁਝ ਪਰ ਉਹਨੂੰ ਤਾ ਇਸ ਗੱਲ ਦਾ ਚਾਅ ਚੜ ਗਿਆ ਸੀ ਤਾ ਅਸੀ ਹੋਲੀ ਇੱਕ ਦੂਜੇ ਨਾਲ ਬੋਲਣ ਲੱਗ ਪਏ ਉਹ ਤਾ ਕਲਾਸ ਵਿੱਚ ਟੋਪਰ ਹੁੰਦੀ ਸੀ ਤੇ ਮੈ ਪਿੱਛਲੇ ਪਾਸਿਉਂ ਟੋਪਰ ਹੁੰਦਾ ਸੀ ਉਸ ਟਾਈਮ ਉਹ ਦਸਵੀਂ ਕਲਾਸ ਵਿੱਚ ਸੀ ਤੇ ਮੈ ਨੌਵੀਂ ਚ ਕਦੇ ਮੇਰੇ ਮਾਸਟਰਾਂ ਕੋਲੋ ਡੰਡੇ ਵੀ ਪੈਣੇ ਤਾ ਮੈਨੂੰ ਬਹੁਤ ਸਰਮ ਮਹਿਸੂਸ ਹੋਇਆ ਕਰੇ ਤੇ ਮੈ ਫਿਰ ਪੜਨਾ ਸੂਰੂ ਕਰ ਦਿੱਤਾ ਇੰਨਾ ਕ ਕੀ ਡੰਡਿਆਂ ਤੋ ਬਚ ਜਾਦਾ ਸੀ ਹਰ ਰੋਜ ਜਦੋ ਅੱਧੀ ਛੁੱਟੀ ਹੁੰਦੀ ਤਾ ਮੈ ਘਰ ਚਲਾ ਜਾਦਾ ਸੀ ਰੋਟੀ ਖਾਣ ਤੋ ਬਾਅਦ ਫਿਰ ਸਕੂਲ ਵਾਪਸ ਆ ਜਾਦਾ ਸੀ ਇਸੇ ਤਰਾ ਇੱਕ ਦਿਨ ਮੈ ਉਸ ਨੂੰ ਬਹੁਤ ਵਾਰ ਟਰਾਇ ਕਰਨ ਤੋ ਬਾਅਦ ਲਾਸਟ ਵਾਰ ਪਰਪੋਜ ਕਿਆ ਤਾ ਉਹਨੇ ਨੀਵੀਂ ਪਾ ਕੇ ਨਾਂਹ ਕਰਤੀ ਤਾ ਮੈ ਗੁੱਸੇ ਵਿੱਚ ਕਲਾਸ ਵਿੱਚ ਜਾ ਰਿਹਾ ਸੀ ਤਾ ਉਸ ਦੀ ਚਾਚੇ ਦੀ ਕੁੜੀ ਜੋ ਮੇਰੇ ਘਰ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਮਰਿੰਦਰ ਸਿੰਘ
boht vdia likea veer jo tuhanu glt bol rhe a ki pta ih sirf ik story I hove na k sch
Jugnu
Bilkul Sahi kiha rekha ji
Absolutely right , run after success not girl, one day you will get your true life partner
Rekha Rani
God bless you
Rekha Rani
ਇਹ ਸਭ ਭੁਲ ਕੇ ਕੇਵਲ ਆਪਣੀ ਜ਼ਿੰਦਗੀ ਬਾਰੇ ਸੋਚੋ ਜੋ ਕਿ ਤੁਸੀਂ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕੋ