ਭਾਗ ਚੌਥਾ
ਅਗਲੇ ਦਿਨ, ਜਾਨੀ ਕਿ ਵਿਆਹ ਵਾਲੇ ਦਿਨ ਸਭ ਸਾਜਰੇ ਉੱਠ ਕੇ ਤਿਆਰੀਆਂ ਵਿੱਚ ਲੱਗ ਗਏ। ਪਰ ਸੀਰਤ ਦੇ ਮਨ ਵਿੱਚ ਅਲੱਗ ਹੀ ਖਿਆਲ ਚੱਲ ਰਹੇ ਸਨ ਕਿ ਜਸਰਾਜ ਕਿਹੋ ਜੇ ਇਨਸਾਨ ਹਨ, ਤੇ ਓਹ ਰਾਤ ਵਾਲਾ ਕਿਹੜਾ ਰੂਪ ਆ ਓਹਨਾ ਦਾ, ਕਿਤੇ ਮੈ ਨਾ ਦਸ ਕੇ ਗਲਤੀ ਤਾ ਨਹੀ ਕਰ ਰਹੀ। ਜਦੋਂ ਵੀ ਓਹ ਏਹ ਦੱਸਣ ਵਾਲੀ ਗੱਲ ਸੋਚਦੀ ਤਾ, ਓਸਦੇ ਸਾਹਮਣੇ ਓਸਦਾ ਹੱਸਦਾ ਵਸਦਾ ਪਰਿਵਾਰ ਆ ਜਾਂਦਾ, ਤੇ ਓਹ ਨਹੀ ਚਾਹੁੰਦੀ ਸੀ ਕਿ, ਓਸਦੀ ਵਜਾ ਨਾਲ, ਓਹ ਦੁੱਖੀ ਹੋਣ, ਏਹ ਸਭ ਸੋਚ ਕੇ ਸੀਰਤ ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਨ ਲਗ ਜਾਦੀ।
ਓਧਰ ਜਸਰਾਜ ਦੇ ਘਰ ਵਿੱਚ ਮਾਹੌਲ ਕੁਝ ਹੋਰ ਹੀ ਸੀ। ਜਸਰਾਜ ਕਿਸੇ ਵੀ ਕੀਮਤ ਤੇ ਵਿਆਹ ਨਹੀ ਕਰਾਉਣਾ ਚਾਹੁੰਦਾ ਸੀ। ਸਬ ਓਸਨੂੰ ਬਹੁਤ ਸਮਝਾ ਰਹੇ ਸੀ। ਪਰ ਓਹ ਕਿਸੀ ਦੀ ਨਹੀ ਸੁਣ ਰਿਹਾ ਸੀ ਤੇ ਬਰਾਤ ਜਾਣ ਲਈ ਲੇਟ ਤੇ ਲੇਟ ਹੋ ਰਹੀ ਸੀ, 20ਮਿੰਟ ਦੀ ਦੂਰੀ ਤੇ ਪੈਲੇਸ ਸੀ, ਪਰ ਓਹ 12 ਵਜੇ ਤੱਕ ਵੀ ਤਿਆਰ ਨਹੀ ਸੀ ਹੋਇਆ। ਉਪਰੋ ਗੁਰਮਖ ਸਿੰਘ ਵਾਰ ਵਾਰ ਫੋਨ ਕਰਕੇ ਦੇਰੀ ਦੀ ਵਜਾ ਪੁੱਛ ਰਿਹਾ ਸੀ। ਪਰ ਕੋਈ ਵੀ ਓਹਨਾਂ ਨੂੰ ਸਹੀ ਗਲ ਨਹੀ ਦਸ ਰਿਹਾ ਸੀ।
ਸੀਰਤ ਵੀ ਮਨ ਹੀ ਮਨ ਡਰ ਰਹੀ ਸੀ ਕਿ ਕਿਧਰੇ ਜਸਰਾਜ ਸੱਚ ਮੁੱਚ ਹੀ ਨਾ ਮੁਕਰ ਜਾਵੇ ਤੇ ਮੇਰੇ ਮਾਪਿਆਂ ਦਾ ਕਿ ਬਾਲ ਹੋਵੇਗਾ, ਇਸ ਪਿੱਛੋ ਬਹੁਤ ਘਬਰਾ ਰਹੀ ਸੀ।
ਅੰਤ ਜਸਰਾਜ ਨੂੰ ਕਿਸੇ ਨਾ ਕਿਸੇ ਤਰੀਕੇ ਮਨਾ ਲਿਆ ਜਾਂਦਾ ਤੇ 1:30 ਵਜੇ ਬਰਾਤ ਪਹੁੰਚ ਜਾਂਦੀ ਹੈ। ਜਲਦੀ ਜਲਦੀ ਸਬ ਰਸਮਾਂ ਕੀਤੀਆਂ ਜਾਂਦੀਆਂ ਨੇ। ਗੁਰਮੁਖ ਲਈ
ਸਿੰਘ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
arvinder
khani bahut vdia pr jbri bne rishte gl da har ni faha sabt hunde ne