ਇੱਕ ਦਸ ਸਾਲ ਦਾ ਅਖ਼ਬਾਰ ਵੇਚਣ ਵਾਲਾ ਬੱਚਾ ਇੱਕ ਘਰ ਦਾ ਗੇਟ ਖੜਕਾ ਰਿਹਾ ਸੀ (ਸ਼ਾਇਦ ਉਸ ਦਿਨ ਅਖਬਾਰ ਨਹੀਂ ਛਪਿਆ ਹੋਵੇਗਾ)
ਮਾਲਕਣ ਬਾਹਰ ਆਈ ਤੇ ਪੁੱਛਿਆ ਕੀ ਗੱਲ ਏ..!
ਬੱਚਾ – ਆਂਟੀ ਜੀ, ਕੀ ਮੈਂ ਤੁਹਾਡਾ ਬਾਗ਼ ਸਾਫ਼ ਕਰ ਦੇਵਾਂ..?
ਮਾਲਕਣ – ਨਹੀਂ, ਅਸੀਂ ਨਹੀਂ ਕਰਵਾਉਣਾ…
ਬੱਚਾ – ਹੱਥ ਜੋੜ ਕੇ, ਤਰਸਯੋਗ ਅਵਾਜ਼ ਚ .. ਆਂਟੀ, ਮੈਂ ਚੰਗੀ ਤਰ੍ਹਾਂ ਸਾਫ ਕਰਾਂਗਾ…
ਮਾਲਕਣ – ਠੀਕ ਹੈ, ਕਿੰਨੇ ਪੈਸੇ ਲਵੇਂਗਾ..!
ਮੁੰਡਾ – ਪੈਸੇ ਨਹੀਂ ਆਂਟੀ, ਖਾਣਾ ਦੇ ਦਿਓ…”
ਮਾਲਕਣ- ਚਲ ਆ ਜਾ, ਚੰਗੀ ਤਰ੍ਹਾਂ ਕੰਮ ਕਰਨਾ…
(ਲੱਗਦਾ ਵਿਚਾਰਾ ਭੁੱਖਾ ਐ. ਪਹਿਲਾਂ ਮੈਂ ਖਾਣਾ ਦੇ ਦਿੰਨੀ ਆ, ਮਾਲਕਣ ਨੇ ਆਪਣੇ ਮੂੰਹ ਚ ਕਿਹਾ)
ਮਾਲਕਣ- ਐ ਮੁੰਡਿਆ..!ਪਹਿਲਾਂ ਖਾਣਾ ਖਾ ਲੈ, ਫਿਰ ਕੰਮ ਕਰ ਲਵੀਂ…
ਬੱਚਾ – ਨਹੀਂ ਆਂਟੀ ਜੀ, ਪਹਿਲਾਂ ਮੈਂ ਕੰਮ ਨਿਬੇੜ ਲਵਾਂ, ਫੇਰ ਖਾਣਾ ਦੇ ਦੇਣਾ…
ਮਾਲਕਣ – ਠੀਕ ਐ… ਇਹ ਕਹਿ ਕੇ ਉਹ ਆਪਣੇ ਕੰਮ ਚ ਲੱਗ ਗਈ…
ਬੱਚਾ – (ਇੱਕ ਘੰਟੇ ਬਾਅਦ) ਆਂਟੀ, ਦੇਖੋ ਸਫਾਈ ਸਹੀ ਹੋਈ ਜਾਂ ਨਹੀਂ..!
ਮਾਲਕਣ – ਵਾਹ ਬੱਚੇ! ਤੂੰ ਬਹੁਤ ਚੰਗੀ ਤਰ੍ਹਾਂ ਸਫਾਈ ਕੀਤੀ ਐ, ਗਮਲੇ ਵੀ ਢੰਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
kajal chawla
bhotttt khoob c story… pad k akha ch hnju aa gye
nav kiran
nice