ਕੁਝ ਸਾਲ ਪਹਿਲਾਂ ਪਾਕਿਸਤਾਨ ਵਿਚ ਆਏ ਭੁਚਾਲ ਮਗਰੋਂ ਹੋਈਆਂ 45000 ਮੌਤਾਂ ਦੇ ਪੀੜਤਾਂ ਦੀ ਮੱਦਦ ਲਈ ਇਕ ਪਾਕਿਸਤਾਨੀ ਭਾਈ ਉਸਦੇ ਸਟੋਰ ਵਿਚ ਵੱਡੀ ਸਾਰੀ ਦਾਨ ਪੇਟੀ ਰੱਖ ਗਿਆ…
ਦੇਸੀ ਲੋਕਾਂ ਤੋਂ ਇਲਾਵਾ ਕਈ ਗੋਰੇ ਗੋਰਿਆਂ ਜਦੋਂ ਵੀ ਇਹ ਦਾਨ ਪੇਟੀ ਤੇ ਪੀੜਤਾਂ ਦੀਆਂ ਲੱਗੀਆਂ ਦਰਦਨਾਕ ਤਸਵੀਰਾਂ ਦੇਖਦੇ ਤਾਂ ਥੱਲੇ ਲਿਖੀ ਕਹਾਣੀ ਪੜ ਖੁੱਲੀ ਮਾਇਆ ਪਾ ਦਿੰਦੇ !
ਇੱਕ ਦਿਨ ਅੱਖਾਂ ਪੂੰਝਦੀ ਗੋਰੀ ਨੇ ਪੁੱਛ ਹੀ ਲਿਆ ਕੇ ਪੰਜ ਸੌ ਡਾਲਰਾਂ ਦਾ ਚੈਕ ਦੇਣਾ ਚਾਹੁੰਦੀ ਹੈ..ਚੈਕ ਕਿਸ ਨਾਮ ਤੇ ਕੱਟਣਾ ਹੈ?
ਸਟੋਰ ਮਾਲਕ ਨੇ ਪਾਕਿਸਤਾਨੀ ਨੂੰ ਫੋਨ ਲਾਇਆ ਤਾਂ ਉਹ ਅੱਗੋਂ ਆਖਣ ਲੱਗਾ ਕੇ ਨਾਮ ਵਾਲਾ ਖਾਨਾ ਖਾਲੀ ਰਹਿਣ ਦੇਵੇ…ਪੀੜਤਾਂ ਦਾ ਅਕਾਊਂਟ ਖੁਲਵਾ ਕੇ ਨਾਮ ਆਪੇ ਹੀ ਭਰ ਲਵੇਗਾ!
ਕੁਝ ਦਿਨਾਂ ਮਗਰੋਂ ਉਸ ਨੇ ਡੋਨੇਸ਼ਨ ਦੇ ਨੱਕੋ ਨੱਕ ਭਰੇ ਡੱਬੇ ਚੁੱਕ ਲਏ ਤੇ ਮੁੜ ਕਈ ਮਹੀਨੇ ਨਜਰ ਨਾ ਆਇਆ…ਤੇ ਨਾ ਹੀ ਉਸਦੇ ਨਾਲ ਅਕਸਰ ਹੀ ਸਟੋਰ ਤੇ ਆਉਂਦੇ ਇੱਕ ਹੋਰ ਗੋਰੇ ਨੇ ਹੀ ਸ਼ਕਲ ਨਾ ਦਿਖਾਈ!
ਦੋ ਕੁ ਮਹੀਨੇ ਮਗਰੋਂ ਓਹੀ ਪਾਕਿਸਤਾਨੀ ਇੱਕ ਵਾਰ ਫੇਰ ਡੋਨੇਸ਼ਨ ਬਾਕਸ ਰੱਖਣ ਆ ਗਿਆ….ਫੇਰ ਦੱਸਣ ਲੱਗਾ ਕੇ ਪਿਛਲੀ ਸਾਰੀ ਇੱਕਠੀ ਕੀਤੀ ਰਕਮ ਨਾਲ ਕਈ ਹਜਾਰ ਸਿਲਾਈ ਮਸ਼ੀਨਾਂ,ਗਰਮ ਕੱਪੜੇ,ਖਾਣ ਪੀਣ ਦਾ ਸਮਾਨ ਤੇ ਹੋਰ ਨਿੱਕ ਸੁੱਕ ਖਰੀਦ ਭੁਚਾਲ ਪੀੜਤਾਂ ਵਿਚ ਵੰਡ ਦਿੱਤੀਆਂ ਸਨ !
ਨਾਲ ਹੀ ਸਿਲਾਈ ਮਸ਼ੀਨਾਂ ਵੰਡਦਿਆਂ ਦੀਆਂ ਕੁਝ ਤਸਵੀਰਾਂ ਵੀ ਦਿਖਾਉਣ ਲੱਗਾ !
ਕੁਝ ਦਿਨ ਮਗਰੋਂ ਗਾਇਬ ਹੋਇਆ ਦੂਜਾ ਗੋਰਾ ਵੀ ਸਟੋਰ ਤੇ ਆਣ ਪ੍ਰਕਟ ਹੋ ਗਿਆ !
ਸਟੋਰ ਵਾਲੇ ਨੇ ਸਹਿ ਸੁਭਾ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ