ਮੈ ਕਾਲਜ ਤੋਂ ਪਿੰਡ ਆ ਗਿਆ ਸੀ ਪਰ ਦਿਮਾਗ ਵਿੱਚ ਅਜੇ ਵੀ ਉਹਦੇ ਬੋਲਾ ਦੀ ਹਿੰਦੀ ਨਾਟਕਾਂ ਵਾਗੰੂ ਧੁੰਮ ਧਾਣਾ ਨਾਣਾ ਹੋ ਰਹੀ ਸੀ ।ਚਾਹੇ ਉਹਨੂੰ ਮਾਰਚ ਵਿੱਚ ਦਿਲ ਦਾ ਹਾਲ ਦੱਸ ਦਿੱਤਾ ਸੀ ।ਪਰ ਹੁਣ ਉਸ ਗੱਲ ਨੰੂ 7-8 ਮਹੀਨੇ ਹੋ ਚੁੱਕੇ ਸੀ ਕੀ ਪਤਾ ਉਹਦਾ ਜਵਾਬ ਕੀ ਹੁਣਾ ਸੀ ਦੂਜਾ ਉਹਦੀ ਕਾਲ਼ਸ ਵਿੱਚ ਪਤਾ ਲੱਗ ਗਿਆ ਸੀ । ਪਤਾ ਨਹੀਂ ਕਿੰਨੇ ਮੇਰੇ ਸੋਕਣੇ ਬਣਨ ਨੰੂ ਫਿਰਦੇ ਹੋਣ 😂
ਅਚਾਨਕ ਸ਼ਾਮ ਨੰੂ ਇੱਕ ਮਿੱਤਰ ਦਾ ਫ਼ੋਨ ਆਇਆ ਕੀ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਜਾਣਾ ਐ (ਜਲੰਧਰ)
ਮੈ ਤਿਆਰ ਹੋਇਆਂ ਸਿਆਲਾਂ ਨੰੂ ਅਕਸਰ ਜਲਦੀ ਰਾਤ ਪੈ ਜਾਂਦੀ ਆ । ਸੋ ਸੋਚਿਆ ਟਾਇਮ ਨਾਲ ਜਾਈਆਂ ਜਾਵੇ ਅਸੀਂ ਦੋਵੇਂ ਚੱਲ ਪਏ ਸਪੈਲਡਰ ਮੋਟਰ-ਸਾਈਕਲ ਤੇ ਉੱਤੋ ਘੱਟ ਕਾਗ਼ਜ਼ ਜਲੰਧਰ ਤੋਂ ਕੁੱਝ ਦੂਰੀ ਤੇ ਇੱਕ ਨਾਕਾ ਦੇਖਿਆਂ ਸੋਚਿਆ ਜੇ ਰੋਕ ਲਿਆ ਸਾਇਦ ਹਨੇਰਾ ਹੋ ਜੇ ਤੇ ਚਲਾਨ ਵੀ । ਸੋ ਅਸੀਂ ਮੋਟਰ-ਸਾਈਕਲ ਇੱਕ ਗਲੀ ਵਿੱਚ ਪਾ ਲਿਆ ਪਰ ਰਸਤਾ ਦੋਵਾ ਨੰੂ ਨਹੀ ਪਤਾ ਸੀ ਅੱਗੇ ਇੱਕ ਬੱਚਿਆ ਦੀ ਪਾਰਕ ਆਈ ਤੇ ਅਸੀਂ ਸੋਚਿਆ ਕਿਸੇ ਤੋਂ ਰਾਹ ਪੁੱਛ ਲਈਏ
ਉਹਨੇ ਮੈਨੰੂ ਤੋਰ ਦਿੱਤਾ ਪੁੱਛਣ ਲਈ ਮੈ ਦਿਮਾਗ ਵਿੱਚ ਗੱਲ ਬਣਾ ਲਈ ਕੀ ਕਹਿ ਦਿਉ ਅਸੀਂ ਕਿਸੇ ਨੰੂ ਵੇਖਣ ਹਸਪਤਾਲ ਜਾਣਾ । ਹੋਰ ਨਾ ਸਾਨੰੂ ਲੌਫਰ ਸਮਝ ਕੇ ਕੋਈ ਹੱਥ ਹੋਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ