ਸਵੇਰੇ 11 ਕੁ ਵਜੇ ਦਾ ਟਾਈਮ ਸੀ । ਮੈ ਆਪਣੀ ਦੁਕਾਨ ਤੇ ਬੈਠਾ ਨਿੱਕੇ ਮੋਟੇ ਕੰਮ ਦੇ ਨਾਲ ਡੁੰਘੀਆ ਸੋਚਾ ਚ’ ਗੁੰਮ ਸੀ ।ਅਚਾਨਕ ਜੋਰਦਾਰ ਖੜਾਕ ਹੋਇਆ ਮੇਰੀ ਸੁਰਤੀ ਟੁੱਟ ਚੁੱਕੀ ਸੀ । ਬਾਹਰ ਨਿੱਕਲ ਕੇ ਦੇਖਿਆ ਇੱਕ ਮੋਟਰਸਾਇਕਲ ਸਵਾਰ ਨੂੰ ਇੱਕ ਟਰੈਕਟਰ ਵਾਲੇ ਨੇ ਟੱਕਰ ਮਾਰੀ ਸੀ ।ਥੋੜਾ ਅਗਾਹ ਹੋਕੇ ਵੇਖਿਆ ਤਾ ਇੱਕ 22 ਕੁ ਵਰੇ ਦੀ ਕੁੜੀ ਚੀਖ ਰਹੀ ਸੀ । ਓਹਦਾ ਪੈਰ ਟਰਾਲੀ ਥੱਲੇ ਆਉਣ ਕਰਕੇ ਟੁੱਟ ਗਿਆ ਸੀ । ਓਹਦਾ ਭਰਾ ਕਦੇ ਟਰੈਕਟਰ ਵਾਲੇ ਨੂੰ ਤੇ ਕਦੇ ਕੋਲ ਖੜੇ 15 20 ਲੋਕਾ ਨੂੰ ਮਦਦ ਦੀ ਗੁਹਾਰ ਲਾ ਰਿਹਾ ਸੀ ।। ਪਰ ਓਹ ਟਰੈਕਟਰ ਵਾਲਾ ਤਕੜੇ ਬਾਪ ਦੀ ਔਲਾਦ ਤ ਸਿਰਫਿਰਾ ਜਾਪਿਆ ਟਰੈਕਟਰ ਦਾ ਗੇਅਰ ਪਾਇਆ ਮੁੰਡੇ ਨੂੰ ਧੱਕਾ ਮਾਰਿਆ ਤੇ ਵੇਖਦੇ ਹੀ ਵੇਖਦੇ ਅੱਖੋ ਓਹਲੇ ਹੋ ਗਿਆ ।
ਸਿਲਸਿਲਾ ਸੁਰੂ ਹੋ ਗਿਆ ਸਲਾਹਾ ਦੇਣ ਦਾ । ਹਰ ਕੋਈ ਆਪਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ