ਸਟੇਅਰਿੰਗ ਸੀਟ
ਕਾਲਜ ਪੜ੍ਹਦਿਆਂ ਦੀ ਗੱਲ ਯਾਦ ਆ ਗਈ । ਸਵੇਰੇ ਰੋਡਵੇਜ਼ ਦੀ ਬੱਸੇ ਜਾਂਦੇ ਤੇ ਸ਼ਾਮੀਂ ਵਾਪਸ ਆ ਜਾਂਦੇ । ਇੱਕ ਦਿਨ ਕੀ ਹੋਇਆ ।ਸਵੇਰ ਦਾ ਸਮਾਂ ਸੀ । ਹਾਲੇ ਮਜ਼ਾਰੀ ਹੀ ਅੱਪੜੇ ਸੀ ,ਬੱਸ ਇੱਕ ਪਾਸੇ ਲਾ , ਪਤੰਦਰ ਸਿੱਧਾ ਠੇਕੇ ਜਾ ਰਿਹਾ ਤੇ ਅਧੀਆ ਕੁ ਪੀ ਕੇ ਉੱਥੇ ਈ ਅਹਾਤੇ ਤੇ ਪਏ ਮੰਜੇ ਤੇ ਢੇਰੀ ਹੋ ਗਿਆ (ਪੀ ਕੇ ਤਾਂ ਅਕਸਰ ਰੱਖਦਾ ਸੀ ਪਰ ਉਸ ਦਿਨ ਕੁਝ ਜ਼ਿਆਦਾ ਹੀ ਹੋ ਗਿਆ ) । ਹਾਲਤ ਅਜਿਹੀ ਕਿ ਉਠਾਇਆਂ ਵੀ ਨਾ ਉੱਠੇ । ਸਵਾਰੀਆਂ ਪਰੇਸ਼ਾਨ , ਕੰਡਕਟਰ ਪਰੇਸ਼ਾਨ । ਹਾਲਤ ਵੇਖ ਜਦੋਂ ਸਾਰਿਆਂ ਸਲਾਹ ਕਰੀ ਕਿ ਮਗਰਲੀ ਬੱਸੇ ਓਂਕਾਰ ਚ ਚੱਲਦੇ ਆਂ ਹੁਣ ਹੋਰ ਕੀ ਕਰਨਾ । ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ