ਟਿੱਕ ਟਾਕ ਤੋਂ ਬਾਅਦ ਹੁਣ ਬੱਚਿਆਂ ਦੇ ਚਾਈਨਾ ਕਾਰਟੂਨ ਬੰਦ ਕਰਨ ਲਈ ਅੰਦੋਲਨ ਸ਼ੁਰੂ ਕੀਤਾ ਜਾਵੇ ਚਾਈਨਾ ਦੇ ਕਾਰਟੂਨਾਂ ਨੇ ਬੱਚਿਆਂ ਨੂੰ ਦਿਮਾਗੀ ਤੌਰ ਤੇ ਪਹਿਲਾਂ ਹੀ ਕਰੋਨਾ ਕਰ ਦਿੱਤਾ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਹੁਣ ਸਾਨੂੰ ਚਾਈਨਾ ਦੇ ਕਾਰਟੂਨਾਂ ਤੋ ਬਚਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਤਦੋਂ ਹੀ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ।ਆਪਣੇ ਦੇਸ਼ ਵਿਚ ਕਿੰਨੀ ਸੰਖਿਆ ਵਿਚ ਏਅਰਟੈੱਲ ਟੀਵੀ ਕੁਨੈਕਸ਼ਨ ਹਨ।ਏਅਰਟੈੱਲ ਵਾਲੇ ਇੱਕ ਕੁਨੈਕਸ਼ਨ ਤੋਂ ਇਹ 28 ਦਿਨਾਂ ਦਾ ਚਾਰਜ ਲੈਦੇ ਹਨ ਜਾਨੀਕੈ ਸਾਲ ਚ 13 ਮਹੀਨੇ ਕੇਵਲ ਕਾਰਟੂਨ ਪੈਕ ਇੱਕ ਮਹੀਨੇ ਦਾ 35 ਰੁਪਏ ਹੈ।ਮੰਨ ਲਿਆ ਜਾਵੇ ਸਾਡੇ ਦੇਸ਼ ਵਿਚ ਘੱਟੋ-ਘੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਬਹੁੱਤ ਵਧੀਆ ਵਿਚਾਰ ਹੈ ਜੀ ਤੁਹਾਡਾ। ਧੰਨਵਾਦ