ਮੈਨੂੰ ਯਾਦ ਆ ਕੇ ਜਦੋਂ ਮੈਂ ਕਾਲਜ ਚ ਪੜਨ ਲੱਗੀ ਸੀ। ਬਹੁਤ ਚਾਅ ਸੀ ਕਾਲਜ ਜਾਣ ਦਾ।ਇਹ ਕਾਲਜ ਸਹਿਰ ਦਾ ਇਕ ਮਸਹੂਰ ਕਾਲਜ ਸੀ।ਘਰ ਦੀ ਹਾਲਤ ਇੰਨੀ ਠੀਕ ਨਹੀਂ ਸੀ ਆਰਥਿਕ ਤੌਰ ਤੇ।ਫਿਰ v ਮੇਰੇ ਘਰ ਦੀਆ ਨੇ ਮੈਨੂੰ ਤੇ ਮੇਰੀ ਭੈਣ ਨੂੰ ਉਸ ਕਾਲਜ ਵਿਚ ਲਾਇਆ ।ਮੈਨੂੰ ਯਾਦ ਹੈ ਕਿ ਉਸ ਟਾਈਮ ਸ਼ਾਇਦ ਮਾਂ ਨੇ ਆਪਣੀਆ ਕੰਨਾਂ ਦੀਆਂ ਵਾਲੀਆਂ ਗਿਹਣੇ ਧਰਿਆ ਸੀ। ਅਸੀ ਪੜਨ ਵਿਚ ਹੁਸਿਆਰ ਸੀ। ਕਾਲਜ ਦਾ ਚਾਅ ਸੀ, ਪਰ ਕਿਤੇ ਨਾ ਕਿਤੇ ਮਾਂ ਦੀਆ ਵਾਲੀਆਂ ਦਾ ਦੁੱਖ ਵੀ।ਹਮੇਸ਼ਾ ਮਨ ਚ ਆਉਂਦਾ ਸੀ ਕਿ ਪੜ ਲਿਖ ਕੇ ਕੋਈ ਚੰਗੀ ਨੌਕਰੀ ਕਰ ਲੈਣੀ ਆ।ਫਿਰ ਮਾਂ ਨੂੰ ਹੋਰ ਵੀ ਸੋਨਾ ਕਰਾ ਕੇ ਦੇਵਾਗੀ।ਖਿਆਲਾ ਖਿਆਲਾ ਚ ਮਾਂ ਨੂੰ ਸੋਨੇ ਨਾਲ ਲੱਦ ਦਿੰਦੀ ਸੀ।ਕਾਲਜ ਵਿੱਚ ਬਹੁਤ ਤਰ੍ਹਾ ਦੀਆ ਕੁੜੀਆ ਸੀ।ਕਈ ਕੁੜੀਆ ਨੇ ਘਰ ਤੋਂ ਕਾਲਜ ਆਉਣਾ ਪਰ ਕਾਲਜ ਚ ਵੜਨਾ ਹੀ ਨਾ।ਬੇਪਰਵਾਹ ਘੁੰਮਦੀਆਂ ਰਹਿਣਾ।ਕਈ ਬਾਰ ਸੋਚਣਾ ਕੇ ਇੰਨਾ ਦੇ ਮਾਂ ਬਾਪ ਕੋਲ ਕਾਫੀ ਪੈਸੇ ਹੋਣੇ ਆ ਤਾਂ ਹੀ ਤਾਂ ਫ਼ਿਕਰ ਹੀ ਨਹੀਂ ਫੇਲ ਹੋਣ ਦਾ।ਏਥੇ ਤਾਂ ਪਤਾ ਸੀ ਕਿ ਜ ਫੇਲ ਹੋ ਗਈ।ਮੇਰੇ ਸੁਪਨੇ ਵੀ ਨਾਲ ਹੀ ਟੁੱਟ ਜਾਣੇ।ਹੌਲੀ ਹੌਲੀ ਘਰ ਬਚਿਆ ਨੂੰ ਟਿਊਸ਼ਨ ਪੜਾਉਣਾ ਸੁਰੂ ਘਰ ਦਿੱਤਾ ਜਿਸ ਕਰਕੇ ਘਰਦਿਆਂ ਦਾ ਥੋੜਾ ਭਾਰ ਹਲਕਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raman dhillon
ਧੰਨਵਾਦ ਜੀ
jaspreet kaur
bht shii likhya g.. gbu 🙏🏻🙏🏻
grewal
nyc dear
Amardeep Sangar
nycc
Raman dhillon
ਧੰਨਵਾਦ ਜੀ ਸਾਰਿਆ ਦਾ।ਮੇਰੀ ਕਹਾਣੀ ਸੱਚ ਤੇ ਸੋਚ ਵੀ ਜਰੂਰ ਪੜ੍ਹਨਾ🙏
Amar Batth
bhut sohna likhiya ji very nice
prabhjot kaur
right.. bilkul sach aa story enj lag rha kisi ne mere andar di luki gal story ch likhi aa😢😢😢
Raman dhillon
thanku so much
Georezz
mere kol alfaj nahi tuhadi tarif ch bahut sohna likhde dil nu chir gyi tuhadi story
Harpreet Singh
bht vadiya likhde ooo rab traki bakhshe
Harpreet Kaur
bohat sohna te sahi likhiya tusi …samaj da ik sach