ਕੁਜ ਦਿਨ ਪਹਿਲਾਂ ਦੀ ਗੱਲ ਏ ਕੀ ਆਸਟਰੇਲੀਆ ਸਰਕਾਰ ਵੱਲੋਂ ਇੱਕ ਔਰਤ ਨੂੰ ਜੁਰਮਾਨਾ ਕਰਿਆ ਗਿਆ ਵਜ੍ਹਾ ਸੁਣ ਕੇ ਤੂਸੀਂ ਹੈਰਾਨ ਹੋਣਾ ਇਸ ਲਈ ਕੀ ਉਹ ਔਰਤ ਕਬੂਤਰਾਂ ਨੂੰ ਕਈ ਦਿਨਾਂ ਤੋਂ ਦਾਣੇ ਪਾ ਰਹੀ ਸੀ । ਸਰਕਾਰ ਨੇ ਇਸ ਪਿੱਛੇ ਇਹ ਤਰਕ ਦਿੱਤਾ ਕੀ ਉਹ ਕਬੂਤਰਾਂ ਨੂੰ ਸੁਸਤ ਬਣਾ ਰਹੀ ਹੈ । ਦਾਣਾ ਪਾਣੀ ਲੱਭਣਾ ਕਬੂਤਰ ਦਾ ਖ਼ੁਦ ਦਾ ਕੰਮ ਏ ।
ਜਦ ਡਿਸਕਵਰੀ ਚੈਨਲ ਚੱਲਿਆ ਚੱਲਿਆ ਬੜਾ ਦੇਖਿਆ ਉਸ ਨੂੰ ਦੇਖਦੇ ਹੋਏ ਮੇਰੇ ਮਨ ਵਿੱਚ ਇੱਕ ਸਵਾਲ ਅਕਸਰ ਉਠਦਾ ਕੀ ਇਹ ਲੋਕ ਵੀਡੀਓ ਬਣਾਉਂਦੇ ਰਹਿੰਦੇ ਨੇ ਪਰ ਕਦੇ ਵੀ ਕੋਈ ਭੁੱਖੇ ਮਰ ਰਹੇ ਜਾਨਵਰ ਨੂੰ ਕੁਜ ਖਾਣ ਨੂੰ ਨਹੀਂ ਦੇ ਸਕਦੇ ਇਹ ਤਾਂ ਪਾਪ ਹੀ ਖੱਟਦੇ ਨੇ ਜੇ ਥੋੜ੍ਹਾ ਜਿਹਾ ਕੁਜ ਖਾਣ ਨੂੰ ਦੇ ਦਿੰਦੇ ਸ਼ਾਇਦ ਵਿਚਾਰਾਂ ਬੱਚ ਜਾਂਦਾ । ਜਦ ਕਦੇ ਵੀ ਕੋਈ ਵੱਡਾ ਜਾਨਵਰ ਛੋਟੇ ਦਾ ਸ਼ਿਕਾਰ ਕਰਦਾ ਓਦੋਂ ਖ਼ਿਆਲ ਆਉਂਦਾ ਇਹ ਹਟਾ ਕਿਉਂ ਨਹੀਂ ਦਿੰਦੇ ਵਿਚਾਰਾਂ ਬੱਚ ਜਾਉ ।
ਪਰ ਹੁਣ ਸਮਜ਼ ਆਉਂਦਾ ਕੀ ਉਹ ਕੁਦਰਤ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ । ਉਹਨਾਂ ਦੇਸ਼ਾਂ ਵਿੱਚ ਕੰਮ ਦੀ ਕਦਰ ਏ ਸਭ ਨੂੰ ਆਪਣਾ ਆਪਣਾ ਰੋਲ਼ ਨਿਭਾਉਣਾ ਪੈਂਦਾ ।
ਦੂਜੇ ਪਾਸੇ ਆਪਣਾ ਦੇਸ਼ ਦੇਖ ਲਵੋ ਸਾਰੇ ਹੀ ਦੇਸ਼ ਦੀਆਂ ਪਾਰਟੀਆਂ ਲੋਕਾਂ ਨੂੰ ਸੁਸਤ ਬਣਾਉਣ ਤੇ ਕੋਈ ਕਸ਼ਰ ਨਹੀਂ ਛੱਡ ਰਹੀਆਂ ਨੇਤਾ ਜੀ ਇਹਨੇ ਫ਼ਰੀ ਦੇ ਵਾਹਦੇ ਕਰਦੇ ਨੇ ਕੋਈ ਪਾਰਟੀ 200 ਯੂਨਿਟ ਬਿਜਲੀ ਫ਼ਰੀ ਕੋਈ 400 ਯੂਨਿਟ ਫ਼ਰੀ ਦੀਆਂ ਦਿੱਲੀ ਤੋਂ ਆ ਆ ਗਰੰਟੀਆ ਦਿੰਦਾ ਕੋਈ ਚੰਡੀਗੜ ਤੋਂ ਆ ਆ ਵਾਹਦੇ ਕਰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ