ਕੁਝ ਦਿਨਾਂ ਬਾਅਦ ਸਿੰਮੀ ਨੂੰ ਥੋੜਾ ਅਜੀਬ ਮਹਿਸੂਸ ਹੋਣ ਲਗਦਾ ਹੈ,, ਸ਼ਰੀਰ ਕਮਜ਼ੋਰ ਜਿਹਾ ਲਗ ਰਿਹਾ ਸੀ।। ਉਹ ਥੋੜ੍ਹੀ ਬੇਚੈਨ ਵੀ ਸੀ।। ਉਸਨੂੰ ਕੰਮ ਕਰਦੀ ਨੂੰ ਅਚਾਨਕ ਚੱਕਰ ਆ ਗਿਆ ,, ਉਹ ਬੇਹੋਸ਼ ਹੋਈ ਪਈ ਰਹੀ। ਉਸਦੇ ਪਾਪਾ ਘਰ ਆਏ ,, ਤਾਂ ਉਨ੍ਹਾਂ ਨੇ ਸਿੰਮੀ ਨੂੰ ਚੁੱਕਿਆ।। ਪਿੰਡ ਦੇ ਹੀ ਡਾਕਟਰ ਕੋਲੋਂ ਦਵਾਈ ਲਿਆ ਦਿੱਤੀ।।
ਪਾਪਾ – ਮੇਰੇ ਪੁੱਤ ਨੂੰ ਕੀ ਹੋ ਗਿਆ ਸੀ,, ਕੰਮ ਕਰਦੇ ਕਰਦੇ ਨੂੰ,, ਆਹ ਇਕ ਤਾਂ ਤੇਰੀ ਮਾਂ ਮੰਜੇ ਤੇ ਬੈਠੀ ਆ,, ਨਹੀਂ ਮੈਂ ਆਪਣੇ ਪੁੱਤ ਨੂੰ ਡੱਕਾ ਵੀ ਨਾ ਤੋੜਨ ਦਿਆ।। ਪੁੱਤ ਰੋਟੀ ਚੰਗੀ ਤਰ੍ਹਾਂ ਖਾਇਆ ਕਰ,, ਮੇਰਾ ਪੁੱਤ ਕਮਜ਼ੋਰ ਹੋਈ ਜਾਂਦਾ ।।
ਮਾਂ ਅੰਦਰ ਬੈਠੀ ਪਿਓ ਧੀ ਦੀਆਂ ਗੱਲਾਂ ਸੁਣੀ ਜਾਂਦੀ ਸੀ।।
ਅੱਗੋਂ ਸਿੰਮੀ ਦੀ ਮਾਂ ਬੋਲਦੀ ਆ – ਕੰਮ ਵੀ ਕਰ ਲੈਣ ਦਿਆ ਕਰੋ ਇਹਨੂੰ,, ਬੇਗਾਨੇ ਘਰੇ ਔਖੀ ਹੋਊ।। ਕੀ ਪਤਾ ਕਿਹੋ ਜੀ ਸੱਸ ਟੱਕਰੇ ਅੱਗੇ।।
ਇਹ ਸੁਣ ਕੇ ਸਿੰਮੀ ਡੂੰਘੀਆਂ ਸੋਚਾਂ ਵਿਚ ਡੁੱਬ ਜਾਂਦੀ ਐ।।
ਉਸਨੂੰ ਯਾਦ ਆ ਜਾਂਦਾ ਏ ਦੀਪ ਦਾ ਪਿਆਰ,,, ਉਸਦੇ ਦਿਖਾਏ ਸੁਪਨੇ, ਜਦੋਂ ਦੀਪ ਕਹਿੰਦਾ ਏ ਕਿ ਤੂੰ ਤਾਂ ਰਾਜ ਕਰੇਗੀ ,, ਮੇਰੀ ਮਾਂ ਤੈਨੂੰ ਧੀਆਂ ਵਾਂਗੂੰ ਰਖੂ।। ਤੂੰ ਜੱਟ ਦੀ ਪਸੰਦ ਆ ,, ਤੈਨੂੰ ਭੂੰਜੇ ਪੈਰ ਨੀ ਲਾਉਣ ਦੇਣਾ,, ਫੁੱਲਾਂ ਵਾਂਗੂੰ ਰਖ਼ੂ।।
ਉਹ ਸੋਚਦੀ ਆ ਕਿ ਮਾਂ ਤਾਂ ਊਈ ਫ਼ਿਕਰ ਕਰੀ ਜਾਂਦੀ ਆ,, ਉਹਨੂੰ ਕੀ ਪਤਾ ਕਿ ਦੀਪ ਕਿੰਨਾ ਚੰਗਾ ,, ਤੇ ਉਸਦੇ ਮੰਮੀ ਦਾ ਸੁਭਾਅ ਹੋਰ ਵੀ ਵਧੀਆ ।।
ਪਾਪਾ – ਪੁੱਤ ਕੀ ਸੋਚੀ ਜਾਨਾ,, ਜਾ ਮੇਰਾ ਸ਼ੇਰ ਪੁੱਤ ਪਾਣੀ ਲੈਕੇ ਆਈ ,, ਗਰਮੀ ਈ ਬਾਹਲੀ ਹੋਈ ਪਈ ਐ।।
ਸਿੰਮੀ ਤੋਂ ਕੰਮ ਨਹੀਂ ਸੀ ਹੋ ਰਿਹਾ ,, ਬਸ ਧੱਕੇ ਨਾਲ ਕਰੀ ਜਾ ਰਹੀ ਸੀ।।
ਜਦੋਂ ਉਹ ਕੰਮ ਕਰਕੇ ਵੇਹਲੀ ਹੋਈ ,, ਤਾਂ ਦੀਪ ਨੂੰ ਫੋਨ ਕਰਦੀ ਹੈ।।
ਦੀਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Baljeet kaur
next part sand kardo
love
baki part kado liknha
Guriqbal singh
Kyu Punjabi literature nu badnaam krde oo
Sohrab Grewal
menu story vadiya lggi.
Tajinder
plz numbering kr deya kro