ਮੇਰੀ ਘਰ ਵਾਲੀ ਨੂੰ ਪੇਕੇ ਗਈ ਨੂੰ ਹਫਤਾ ਹੋ ਗਿਆ ਸੀ । ਮੈਂ ਸਵੇਰੇ ਨਿਕਲਿਆ ਸੀ ਦਿਹਾੜੀ ਜਾਣ ਲਈ। ਲੰਮਾ ਪੈਂਡਾ ਸੀ ਇਸ ਲਈ ਸਾਇਕਲ ਤੇ ਜਾਂਦਾ ਸੀ ਹੌਲੀ ਹੌਲੀ।
20 ਕਿਲੋਮੀਟਰ ਜਾਣਾ ਫਿਰ ਸਾਰਾ ਦਿਨ ਦਿਹਾੜੀ ਕਰਨੀ ਰਾਤ ਫਿਰ ਸਾਇਕਲ ਤੇ ਵਾਪਸ ਆਉਂਦਿਆਂ ਸਰੀਰ ਟੁੱਟ ਭੱਜ ਜਾਂਦਾ ਸੀ । ਮੇਰੀ ਪਤਨੀ ਤੇ ਮੇਰੀ ਇੱਕ ਸਾਲ ਦੀ ਧੀ ਹਫਤੇ ਬਾਅਦ ਤੋਂ ਅੱਜ ਹੀ ਆਏ ਸੀ ਮੇਰੇ ਕੰਮ ਤੇ ਜਾਣ ਤੋਂ ਬਾਅਦ ।
ਅੱਜ ਸ਼ਾਮ ਨੂੰ ਘਰ ਆਉਂਦਿਆਂ ਸਾਇਕਲ ਵੇਹੜੇ ਵਿੱਚ ਖੜਾ ਕੀਤਾ ਅੰਦਰ ਗਿਆ ਤਾਂ ਘਰਵਾਲੀ ਕਹਿੰਦੀ ਸਰਦਾਰ ਜੀ ਕੀ ਗੱਲ ਉਦਾਸ ਲੱਗ ਰਹੇ ਹੋ ਆ ਫੜੋ ਗਲਾਸ ਪਾਣੀ ਪੀਵੋ, ਨਹੀਂ ਬਸ ਐਵੇਂ ਥਕਿਆ ਹਾਂ ਬਹੁਤ ਦਿਨ ਤੋਂ, ਮੈਂ ਆਪਣੇ ਮੰਜੀ ਤੇ ਲੰਮੇ ਪੈ ਗਿਆ ,।ਏਨੇ ਨੂੰ ਮੇਰੀ ਧੀ ਜਾਗ ਪਈ ਜੋ ਮੰਜੇ ਤੇ ਸੁੱਤੀ ਸੀ ਮੈਨੂੰ ਬੜੇ ਹੀ ਲਿਹਾਜੇ ਨਾਲ ਤੋਤਲੀ ਜਿਹੀ ਜ਼ੁਬਾਨ ਨਾਲ ਬੋਲੀ,
ਪਾਪਾ ,ਪਾਪਾ ,ਤੇ ਮੇਰੇ ਢਿੱਡ ਤੇ ਚੜ ਖੇਡਣ ਲੱਗ ਪਈ ਓਨੂੰ ਖੁਸ਼ੀ ਚੜ ਗਈ ਮੇਰੇ ਪਾਪਾ ਕੰਮ ਤੋਂ ਆ ਗਏ।
ਮੈਂ ਓਸੇ ਵੇਲੇ ਉਠ ਖੜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ