ਨਿਹੰਗ ਸਿੰਘ ਗਧੇ ਨੂੰ ‘ਠਾਣੇਦਾਰ’ ਪਤਾ ਕਿਉਂ ਕਹਿੰਦੇ ਨੇ ? * ਗਧਿਆਂ ‘ਤੇ ਇੱਟਾਂ ਵਗੈਰਾ ਢੋਹਣ ਵਾਲ਼ਾ ਵਿਚਾਰਾ ਅਨਪੜ੍ਹ ਬੰਦਾ ਇਕ ਦਿਨ ਸਕੂਲ ਦੇ ਬਗਲ਼ ਲਾਗਿਉਂ ਗਧੇ ਲੈ ਕੇ ਲੰਘ ਰਿਹਾ ਸੀ। ਕੋਈ ਮਾਸਟਰ ਨਿਆਣਿਆਂ ਨੂੰ ਝਿੜਕਦਾ ਕਹਿ ਰਿਹਾ ਸੀ-
‘ਉਏ ਮੈਂ ਤਾਂ ਹੁਣ ਤੱਕ ਤੁਹਾਡੇ ਵਰਗੇ ਕਈ ਗਧੇ ‘ਬੰਦੇ’ ਬਣਾ ਛੱਡੇ ਨੇ !’
ਗਧਿਆਂ ਵਾਲੇ ਭਾਈ ਨੇ ਸੋਚਿਆ ਕਿ ਜੇ ਮੈਂ ਵੀ ਆਪਣੇ ਇਕ ਗਧੇ ਦਾ ‘ਬੰਦਾ’ ਬਣਵਾ ਲਵਾਂ ਤਾਂ ਅਸੀਂ ਦੋਏ ਜਣੇ ‘ਕੱਠੇ ਜਿਆਦਾ ਕਮਾਈ ਕਰਿਆ ਕਰਾਂ ਗੇ !
ਇਕ ਗਧਾ ਫੜ ਕੇ ਅੰਦਰ ਲੈ ਗਿਆ…. ਕਹਿੰਦਾ ਮਾਹਟਰ ਜੀ ਇਹਨੂੰ ਵੀ ਬੰਦਾ ਬਣਾ ਦਿਉਂ ਗੇ ?
ਚਲਾਕ ਮਾਸਟਰ ਕਹਿੰਦਾ ਹਾਂ ਬਿਲਕੁਲ, ਦੋ ਕੁ ਹਫਤੇ ਲੱਗਣਗੇ !
ਮਾਹਟਰ ਨੇ ਗਧਾ ਵੇਚ ਕੇ ਪੈਸੇ ਵੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ