ਟਿਕਟੋਕ ਬੰਦ ਹੋਣ ਤੋ ਕੁਜ ਕ ਟਾਈਮ ਪਹਲੇ ਦੀ ਗੱਲ ਮੇਰੇ 10k ਫੋਲੋਵਰ ਹੋਏ ਈ ਸੀ ਤੇ ਲਾਇਵ ਦਾ ਅੋਫਸਨ ਆ ਗਿਆ ਮੇ ਡੇਲੀ ਮਜੇ ਲੇਣ ਲਈ ਲਾਈਵ ਹੋਣ ਲੱਗਾ ਮੇਨੂੰ ਡੇਲੀ ਦਾ ਚੱਸਕਾ ਪੇ ਗਿਆ ਕਿਊੰਕੀ ਕੁੜਿਆ ਮੁੰਡੇ ਲਾਇਵ ਤੇ ਆਊੰਦੇ ਸੀ ਤੇ ਮਿਲਨ ਲਈ ਆਖਦੇ ਸੀ | ਏਧਾ ਈ ਡੇਲੀ ਲ਼ਾਇਵ ਆ ਜਾਈ ਦਾ ਸੀ ਕੁਜ ਕੁੜਿਆ ਲਾਇਵ ਤੇ ਆਈ ਲਵ ਜੂ ਵਗੇਰਾ ਲਿਖ ਦਿਦਿੰਆ ਸੀ ਮੇ ਹੱਸ ਕੇ ਸੱਵਾਦ ਲੇ ਲੈੰਦਾ ਸੀ
ਏਦਾ ਇਕ ਕੁੜੀ ਦਾ ਮੇਸਜ ਆ ਗਿਆ ਟਿਕਟੋਕ ਤੇ ਇਨਬੋਕਸ ਵਿਚ ਹਾਏ ਹੇਲੋ ਚਲੀ ਤੇ ਇਕ ਦੋ ਦਿਨ ਗੱਲ ਹੋਣ ਲਗੀ ਮੇਨੂੰ ਵਿਚ ਦੀ ਗੱਲਾ ਗੱਲਾ ਵਿਚ ਆਖ ਦਿਆ ਕਰੇ ਮੇ ਥੋਨੂੰ ਪੰਸਦ ਕਰਦੀ ਹਾਂ | ਪਰ ਮੇ ਕਿਥੇ ਦੱਬਨ ਵਾਲਾ ਸੀ ਕਿਊਕੀ ਏਦਾ ਤਿਨ ਚਾਰ ਕੁੜਿਆ ਦੇ ਹੋਰ ਮੇਸਜ ਆਊੰਦੇ ਸੀ ਹੁਨ ਮੇਰੀ ਨਿਅਤ ਖਰਾਬ ਹੋ ਚੁਕੀ ਸੀ ਮੇ ਪਿਆਰ ਵਾਰੇ ਨੀ ਆਪਨੇ ਸਵਾਰਥ ਵਾਰੇ ਸੋਚ ਰਿਹਾ ਸੀ | ਕਿਊੰਕੀ ਮੇ ਚੰਡਿਗੜ ਰਹਿੰਦਾ ਹਾਂ ਤੇ ਸਾਡਾ ਖੱਰਚਾ ਫੁਕਰੀ ਗੱਡੀ ਦੀ ਗੇੜਿਆ ਸੱਰ ਚੱੜ ਬੋਲਦੀ ਸੀ | ਏਧਾ ਲਾਇਵ ਤੇ ਕੁੜਿਆ ਨਾਲ ਗੱਲ ਬਾਤ ਹੂੰਦੀ ਰਹੀ । ਊਹਨਾ ਵਿਚੋ ਇਕ ਕੁੜੀ ਸਰਿਅਸ ਹੋ ਗਈ ਤੇ ਗੱਲ ਏਥੇ ਤੱਕ ਹੋ ਗਈ ਤੇ ਮੇਰੇ ਨਾ ਦੀ ਮੇੰਹਦੀ ਤਕ ਲਾ ਲਈ ਪਰ ਮੇਰੀ ਸੋਚ ਊਹਦੇ ਤੋ ਊਲਟ ਮੇਨੂੰ ਊਹ ਕੁੜੀ ਚਾਹਦੀ ਸੀ ਜੋ ਮੇਰਾ ਚੰਡਿਗੜ ਦਾ ਖੱਰਚਾ ਚੁਕ ਸਕੇ ਨਾਲੇ ਮੇਰੇ ਸਰਿਰਕ ਸਵਾਰਥ ਪੁਰੇ ਕਰ ਸਕੇ | ਕਿਊੰਕੀ ਸਾਡੇ ਦੋਸਤਾ ਵਿਚੱ ਇਕ ਸੋਚ ਸੀ ਜੇ ਕੁੜੀ ਨਾਲ ਸਰਿਰਕ ਸੰਬਦ ਨਾ ਬਨਾਏ ਤਾ ਕੁੜੀ ਆਪਾ ਨੂੰ ਮਰਦਾਨਾ ਕਮਜੋਰੀ ਵਾਲਾ ਸਰੀਰ ਸਮਜੂ ਗੀ ਤੇ ਹੋਰ ਮੂੰਡੇ ਕੋਲ ਚੱਲੀ ਜਾਊ ਮੇਰੇ ਮੁਤਾਬਕ ਇਹ ਸੋਚ ਕਾਫੀ ਮੂੰਡੇਆ ਦੀ ਹੋ ਸਕਦੀ ਹੇ | ਇਹਦਾ ਈ ਚੱਲਦਾ ਰਿਹਾ ਕੱਜ ਕੁੜਿਆ ਨਾਲ ਗੱਲਾ ਹੂੰਦੀ ਰਹੀ | ਪਰ ਇਕ ਦਿਨ ਕੁੜੀ ਮੇਨੂੰ ਮਿਲਨ ਲਈ ਆਖਣ ਲੱਗੀ ਮੇ ਹਾਂ ਕਰ ਦਿਤੀ ਇਹ ਚੰਡਿਗੜ ਕੋਲ ਪਿੰਡ ਦੀ ਊਹਨੇ ਕਾਲਜ ਚੰਡਿਗੜ ਈ ਆਊਨਾ ਹੂੰਦਾ ਸੀ ਮੇਰੇ ਆਖਨ ਤੇ ਮੇ ਕੁੜੀ ਨੂੰ ਆਪਨੇ ਫਲੈਟ ਵਿਚ ਈ ਬੁਲਾ ਲਿਆ | ਸਾਰੇ ਦੋਸਤਾ ਨੂੰ ਆਖ ਦਿਤਾ ਥੋਡੀ ਭਾਬੀ ਆਊ ਪਲੀਜ ਖੱਪ ਨਾ ਪਾਣਾ | ਕੁੜੀ ਦਾ ਫੋਨ ਆਇਆ ਮੇਰੇ ਨਾਲ ਮੇਰੀ ਸੇਹਲੀ ਵੀ ਊਹ ਵੀ ਆਜੇ ਮੇ ਕਿਹਾ ਕੋਈ ਚੱਕਰ ਨਹੀ ਆ ਜੇ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Simar Chauhan
ਸ਼ੁਕਰ ਆ ਟਿਕਟੋਕ ਬੰਦ ਹੋ ਗਿਆ 😂😂😂
surjan
niec
ਅਮਨ
I hope whtever u told wasn’t just story …..
jasmail singh fally
nice bro
Rekha Rani
ਇਹੋ ਜਿਹੀ ਸੋਚ ਵਾਲੇ ਲੜਕੇ ਕਾਫੀ ਘੱਟ ਵੇਖਣ ਜਾ ਸੁਣਨ ਨੂੰ ਮਿਲਦੇ ਹਨ। ਤੁਹਾਡੀ ਸੋਚ ਦਸਦੀ ਹੈ ਕਿ ਤੁਹਾਡੇ ਮਾਤਾ ਪਿਤਾ ਨੇ ਕਿਨੇ ਵਧੀਆ ਸੰਸਕਾਰ ਦਿਤੇ ਹਨ।I Wish you very very all the best
Gurwinder singh
bilkul shi kita veer ji.. o v kise di sister a..