ਕੈਨੇਡੀਅਨ ਪ੍ਰਵਾਸੀ ਪੰਜਾਬੀ ਸਰਦਾਰ ਸੁਚਾ ਸਿੰਘ ਨੇ ਆਪਣੇ ਇਕਲੋਤੇ ਪੁੱਤਰ ਸੁਖਦੇਵ ਸਿੰਘ ਦੇ ਵਿਆਹ ਤੇ ਪ੍ਰਸਿੱਧ ਪੰਜਾਬੀ ਲੋਕ ਗਇਕ ਜਨਾਬ ਤਾਲਿਬ ਹੁਸੈਨ ਦਾ ਸਭਿਆਚਾਰਿਕ ਅਖਾੜਾ ਰਿਸ਼ਤੇਦਾਰ ਸਾਕ ਸਬੰਧੀ ਦੋਸਤਾਂ ਮਿੱਤਰਾਂ ਦੇ ਮਨਪ੍ਰਚਾਵੇ ਲਈ ਇਕ ਰਿਸੋਰਟ ਵਿਚ ਲਵਾਇਆ ! ਵਿਆਹ ਦੀ ਸੂਹੀ ਸਵੇਰ ਵਾਲੇ ਦਿਨ ਆਨੰਦ ਕਾਰਜ ਤੋਂ ਬਾਅਦ ਜਦ ਰਿਸੋਰਟ ਵਿਚ ਨੀਲਾ ਕੁੜਤਾ ਨੀਲਾ ਚਾਦਰਾ ਪਾਈ ਗੋਰਾ ਨਿਸ਼ੋਹ ਰੰਗ ਖੂਬਸੂਰਤ ਨੈਣ ਨਕਸ਼ਾ ਵਾਲੇ ਗਇਕ ਜਨਾਬ ਤਾਲਿਬ ਹੁਸੈਨ ਨੇ ਸਟੇਜ ਤੇ ਆ ਕੇ ਸਪੀਕਰ ਸੰਭਾਲਿਆ ਤਾ ਪੰਡਾਲ ਖੁਸ਼ੀ ਨਾਲ ਝੂਮ ਉਠਿਆ ! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਤਾਲਿਬ ਹੁਸੈਨ ਨੇ ਸ਼ੁਰੂ ਵਿਚ ਮਿਠੀ ਲਗਦੀ ਗੁਰੂ ਜੀ ਤੇਰੀ ਬਾਣੀ ਗੀਤ ਗਾ ਕੇ ਸਰੋਤਿਆਂ ਨੂੰ ਆਪਣੀ ਕਲਾ ਰਾਹੀਂ ਪੂਰੀ ਤਰਾਂ ਕੀਲ ਲਿਆ ! ਉਸਨੇ ਅਜੇ ਦੂਜਾ ਗੀਤ ਸ਼ੁਰੂ ਹੀ ਕੀਤਾ ਸੀ ਕੇ ਉਸਦੀ ਨਜ਼ਰ ਇਕ ਬਜ਼ੁਰਗ ਤੇ ਪਈ ਜੋ ਆਉਣ ਵਾਲਿਆਂ ਦਾ ਬੜੇ ਗਰਮ ਜੋਸ਼ੀ ਨਾਲ ਸਵਾਗਤ ਕਰ ਰਿਹਾ ਸੀ ! ਤਾਲਿਬ ਹੁਸੈਨ ਗਾ ਜਰੂਰ ਰਿਹਾ ਸੀ ਪਰ ਉਸਦੀ ਨਜ਼ਰ ਬਾਰ ਬਾਰ ਉਸ ਬਜ਼ੁਰਗ ਤੇ ਜਾ ਰਹੀ ਸੀ ! ਤਾਲਿਬ ਦਿਮਾਗ ਤੇ ਜ਼ੋਰ ਦੇ ਰਿਹਾ ਸੀ ਕੇ ਇਹ ਬਜ਼ੁਰਗ ਕਿਤੇ ਵੇਖੇ ਹੋਏ ਹਨ ! ਆਖਿਰਕਾਰ ਗਾਉਂਦਿਆਂ ਗਾਉਂਦਿਆਂ ਓਹਦੇ ਚੇਹਰੇ ਤੇ ਆਈ ਮੁਸਕਰਾਹਟ ਦਸ ਰਹੀ ਸੀ ਜਿਵੇ ਉਸਨੇ ਉਸ ਬਜ਼ੁਰਗ ਨੂੰ ਪਹਿਚਾਣ ਲਿਆ ਹੋਵੇ ! ਤਾਲਿਬ ਨੇ ਗੀਤਾਂ ਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਪੇਸ਼ ਕਰ ਕੇ ਪੰਡਾਲ ਚ ਬੈਠੇ ਹਰ ਸਰੋਤੇ ਨੂੰ ਨੱਚਣ ਲਈ ਮਜ਼ਬੁਰ ਕਰ ਦਿੱਤਾ ! ਵਿਆਹ ਦੀ ਸੂਹੀ ਸਵੇਰ ਦੇ ਆਖਰੀ ਦੌਰ ਵਿਚ ਗੀਤਾਂ ਦੀ ਝੜੀ ਲਾ ਕੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਦੂਰ ਦੂਰ ਤਕ ਖਿੰਡਾ ਦਿੱਤਾ !
ਸੂਰਜ ਬਦਲਾਂ ਦੇ ਓਟ ਤਕ ਰਿਹਾ ਸੀ ! ਅਖਾੜਾ ਸਮਾਪਤ ਹੋਇਆ ! ਸੁਚਾ ਸਿੰਘ ਪੈਸਿਆਂ ਦੀ ਅਦਾਇਗੀ ਕਰਨ ਲਈ ਤਾਲਿਬ ਕੋਲ ਆਇਆ ਤਾ ਤਾਲਿਬ ਨੇ ਸੁਚਾ ਸਿੰਘ ਨੂੰ ਪੁੱਛਿਆ ਉਹ ਨੀਲੀ ਪਗ ਤੇ ਚਿੱਟੇ ਦਾਹੜੇ ਵਾਲੇ ਬਜ਼ੁਰਗ ਕੌਣ ਹਨ ਸੁਚਾ ਸਿੰਘ ਨੇ ਕਿਹਾ ਮੇਰੇ ਪਿਤਾ ਸਰਦਾਰ ਈਸ਼ਰ ਸਿੰਘ ਹਨ ! ਤਾਲਿਬ ਨੇ ਕਿਹਾ ਸੁਚਾ ਸਿੰਘ ਮੈ ਤੁਹਾਡੇ ਪਿਤਾ ਜੀ ਨੂੰ ਮਿਲਣਾ ਚਾਉਂਦਾ ਤੇ ਓਹਨਾ ਹੱਥੋਂ ਪੈਸੇ ਲੈਣੇ ਚਾਹਾਂਗਾ ਕੁਓ ਕੇ ਮੈ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦਾ
ਤ੍ਰਿਸ਼ਕਾਰ