ਅਸੀਂ ਭਾਰਤੀ ਕ੍ਰਿਕਟ ਦੇ ਪਿੱਛੇ ਐਨੇ ਪਾਗਲ ਹਾਂ, ਕਿ ਇਸ ਪਾਗਲਪਨ ਨੇ ਦੂਜੀਆਂ ਖੇਲਾਂ ਨੂੰ ਬਰਬਾਦ ਕਰ ਦਿੱਤਾ ਹੈ। ਦੂਜੀਆਂ ਖੇਲਾਂ ਦੇ ਕਈ ਵਧੀਆ ਖਿਡਾਰੀ ਇਸੇ ਕਾਰਨ ਕਰਕੇ ਹੀ ਗੁੰਮਨਾਮੀ ਵਿਚ ਚਲੇ ਗਏ ਹਨ, ਤੇ ਆਰਥਿਕ ਤੰਗੀ ਦੂਰ ਕਰਨ ਲਈ ਕਈ ਪੈਂਚਰ ਤੱਕ ਲਾਉਣ ਲਈ ਮਜਬੂਰ ਹਨ!
ਵਰਲਡ ਕੱਪ ਵਿਚ ਸ਼ਿਖਰ ਧਵਨ ਦੇ ਅੰਗੂਠੇ ਤੇ ਸੱਟ ਲਗਦੀ ਹੈ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਟਵੀਟ ਕਰਕੇ ਹਮਦਰਦੀ ਜਤਾਉਦਾਂ ਹੈ, ਪਰੰਤੂ ਦੇਸ਼ ਦੀ ਹੀ ਇਕ ਧੀ ਆਪਣੇ ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੇ ਦੋ ਦਿਨ ਬਾਅਦ ਸੈਮੀਫਾਈਨਲ ਤੇ ਫਾਈਨਲ ਖੇਲ ਕੇ ਦੇਸ਼ ਲਈ ਅੰਤਰ-ਰਾਸ਼ਟਰੀ ਵੋਮੈਨ ਹਾਕੀ ਕੱਪ ਲੈਕੇ ਆਉਂਦੀ ਹੈ ਤਾਂ ਉਸਦੀ ਕਿਸੇ ਪਾਸੇ ਚਰਚਾ ਵੀ ਨਹੀਂ ਹੁੰਦੀ!
ਮੈਂ ਗੱਲ ਕਰ ਰਿਹਾ ਹਾਂ ਦੇਸ਼ ਦੀ ਧੀ ਮਿਜੋਰਮ ਦੀ ਰਹਿਣ ਵਾਲੀ ਹਾਕੀ ਖਿਡਾਰਣ ਲਾਲਰੇਮਸਿਆਮੀ ਦੀ, ਭਾਰਤੀ ਹਾਕੀ ਮਹਿਲਾ ਟੀਮ ਨੇ ਐਤਵਾਰ ਨੂੰ ਜਪਾਨ ਵਿਚ ਜਪਾਨ ਨੂੰ 3-1 ਨਾਲ ਹਰਾ ਕੇ ਐਫ ਆਈ ਐਚ ਵੋਮੈਨ ਸਿਰੀਜ ਦਾ ਖਿਤਾਬ ਜਿੱਤਿਆ ਸੀ!
ਫਾਈਨਲ ਮੈਚ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ