ਆਖਿਰ ਉਹ ਅਫ਼ਸਰ ਬਣ ਗਿਆ ਸਬ ਤੋਂ ਪਹਿਲਾ ਉਸ ਨੇ ਉਹ ਰਕਮ ਇਕੱਠੀ ਕੀਤੀ ਜੋ ਉਸ ਨੇਂ ਰਿਸ਼ਵਤ ਵਿੱਚ ਦਿੱਤੀ ਸੀ। ਹੁਣ ਦਿਨ ਰਾਤ ਵੱਡਾ ਆਦਮੀ ਬਣਨ ਦੇ ਸੁਪਨੇ ਨੇ ਉਸ ਨੂੰ ਪਾਗ਼ਲ ਕਰ ਦਿੱਤਾ ਸੀ। ਕਿਉੰ ਕਿ ਬਚਪਨ ਵਿੱਚ ਦੇਖੀ ਗਰੀਬੀ ਉਸ ਨੂੰ ਉਕਸਾ ਰਹੀ ਸੀ ਕੇ ਉਹ ਸਬ ਨੂੰ ਛੋਟਾ ਬਣਾ ਦੇਵੇ।
ਕੁੱਝ ਸਾਲਾਂ ਬਾਦ “ਪਾਪਾ ਜੀ ਮੈਂ ਇਕ ਸ਼ਾਨਦਾਰ ਕੋਠੀ ਖਰੀਦ ਲਈ ਹੈ।” ਉਹ ਲਿਖਦਾ ਹੈ। ਹੁਣ ਤੱਕ ਸਿਰਫ਼ ਕੋਠੀ,,,,,,, ਘਰੋ ਜਵਾਬ ਆਉਂਦਾ ਹੈ। ਪਾਪਾ ਜੀ ਕਾਰ ਵੀ ਖਰੀਦ ਲਈ ਹੈ। ਕਾਰ ਨਾਲ ਕੀ ਹੁੰਦਾ ਹੈ, ਅਜੇ ਤਾਂ,,,, ਫਿਰ ਜਵਾਬ ਆਇਆ।
ਪਾਪਾ ਜੀ ਜ਼ਮੀਨ ਵੀ ਖਰੀਦੀ ਹੈ”
ਬਸ ਜ਼ਮੀਨ,,, ਅਜੇ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ