ਜਵਾਨੀ ਬੜੀ ਅਜੀਬ ਚੀਜ ਆ। ਜੇ ਤਾ ਸਹੀ ਲੀਹੇ ਪੈ ਜਾਵੇ ਤਾਂ ਵਾਅਰੇ ਨਿਆਰੇ ਜੇ ਕੀਤੇ ਮਾੜੇ ਕੰਮੀ ਪੈ ਗਈ ਤਾਂ ਬੜੇ ਕਾਰੇ ਕਰਾਉਦੀ ਆ।
ਅਜਿਹੀ ਇਕ ਘਟਨਾ ਮੈਨੂੰ ਸ਼ਾਇਦ ਸਾਰੀ ਉਮਰ ਸਤਾਉ।
12 ਪਾਸ ਕੀਤੀ ਤਾ ਸ਼ਹਿਰ ਕਾਲਜ ਲੱਗ ਗਿਆ ।ਜਿੱਥੇ ਬੜੇ ਯਾਰ ਮਿਲੇ। ਤੇ ਮਾੜੀ ਕਿਸਮਤ ਨਾਲ ਇਕ ਸ਼ਹਿਰਣ ਸਹੇਲੀ ਵੀ ਬਣ ਗਈ । ਪੜਦੇ ਸਮੇਂ ਆਰਥਿਕ ਸੰਕਟ ਬਹੁਤ ਹੁੰਦਾ ਪੈਸੇ ਧੇਲੇ ਵੱਲੋਂ ਹੱਥ ਤੰਗ ਹੀ ਹੁੰਦਾ । ਇਕ ਸਹੇਲੀ ਦਾ ਜਨਮਦਿਨ ਆ ਗਿਆ । ਹੱਥ ਤੰਗ ਸੀ ।ਨਵੀ ਨਵੀ ਯਾਰੀ ਸੀ ਗਿਫਟ ਵੀ ਦੇਣਾ ਸੀ।ਮੈ ਘਰੇ ਬੈਠਾ ਦਿਮਾਗ ਤੇ ਟੈਨਸ਼ਨ ਪਾ ਕੇ ਕੋਈ ਰਾਹ ਨਈ ਲੱਭ ਰਿਹਾ ਸੀ ।ਯਾਰ ਬੇਲੀ ਵੀ ਹੱਥ ਖੜੇ ਕਰ ਗਏ ਸੀ। ਮੈ ਘਰੇ ਫੋਲਾ ਫਾਲੀ ਕਰਨ ਲੱਗਾਂ ਤਾ ਅਚਾਨਕ ਮੈਨੂੰ ਬੇਬੇ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jeetu dhaliwal
ਧੰਨਵਾਦ ਜੀ
Aman deep Kaur
siraaa
Aman deep Kaur
good
jeetu dhaliwal
ਸ਼ੁਕਰੀਆ ਜੀ
Rekha Rani
ਜੇ ਕਰ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਤਾਂ ਜੀਤੂ ਜੀ ਤੁਸੀ ਆਪਣੀ ਪਹਿਲੀ ਕਮਾਈ ਵਿੱਚੋਂ ਆਪਣੀ ਮਾਤਾ ਜੀ ਨੂੰ ਵਾਲਿਆਂ ਬਣਵਾ ਕੇ ਦੇ ਵੋ ਤੇ ਆਪਣੇ ਦਿਲ ਦੇ ਬੋਝ ਨੂੰ ਖਤਮ ਕਰ ਲਵੋ। ਜੇ ਮਾਤਾ ਖੁਸ਼ ਤਾ ਦਿਲ ਖੁਸ਼।