——– ਬਾਗਾਂ ਦੇ ਰਾਖੇ ——–
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੇਠ ਦਾ ਬਹੁਤ ਵੱਡਾ ਬਾਗ਼ ਸੀ। ਰਾਮੂ ਕਾਫੀ ਲੰਮੇ ਸਮੇਂ ਤੋਂ ਉਸ ਬਾਗ਼ ਵਿੱਚ ਕੰਮ ਕਰਦਾ ਆ ਰਿਹਾ ਸੀ। ਅਚਾਨਕ ਉਸ ਬਾਗ਼ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ, ਜਿਸ ਕਾਰਨ ਉਸ ਬਾਗ਼ ਦੇ ਅੱਧੇ ਫਲ਼ ਖਰਾਬ ਹੋ ਗਏ। ਸੇਠ ਨੂੰ ਇਸ ਨੁਕਸਾਨ ਦੀ ਡਾਢੀ ਚਿੰਤਾ ਸੀ। ਉਸਨੇ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਆਪਣਾ ਦਿਮਾਗ ਲੜਾਇਆ ਤੇ ਅਖੀਰ ਉਹ ਇਸ ਸਿੱਟੇ ਤੇ ਪੁੱਜਾ ਕੇ ਫਲ਼ਾਂ ਦੇ ਰੇਟ ਦੁਗਣੇ ਕਰ ਦਿੱਤੇ ਜਾਣ, ਇਸ ਕਾਰਨ ਉਸਦਾ ਨੁਕਸਾਨ ਹੋਣਾ ਬਚ ਜਾਵੇਗਾ। ਉਸਨੇ ਹੋਰ ਮੁਨਾਫੇ ਲਈ ਹੋਰ ਦਿਮਾਗ ਲਗਾਇਆ ਤੇ ਇਹ ਪਲੈਨਿੰਗ ਬਣਾਈ ਕਿ ਆਪਣੇ ਬਾਗ਼ ਵਿੱਚ ਕੰਮ ਕਰਦੇ ਕਾਮਿਆਂ ਦੀ ਤਨਖਾਹ ਇਹ ਕਹਿ ਕੇ ਅੱਧੀ ਕਰ ਦਿੱਤੀ ਜਾਵੇ ਕਿ ਸੇਠ ਨੂੰ ਬੜਾ ਭਾਰੀ ਘਾਟਾ ਪੈ ਗਿਆ ਹੈ। ਉਸਨੇ ਆਪਣੇ ਪੁਰਾਣੇ ਵਫਾਦਾਰ ਰਾਮੂ ਦੀ ਤਨਖਾਹ ਅੱਧੀ ਕਰ ਦਿੱਤੀ ਤੇ ਨਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ