ਮਿੰਨੀ ਕਹਾਣੀ
ਵਰ
ਅੱਜ ਉਹ ਮੈਨੂੰ ਵਿਆਹ ਤੋਂ ਬਾਅਦ ਬਹੁਤ ਚਿਰ ਮਗਰੋਂ ਮਿਲੀ। ਪਰ ਮੈਂ ਹੈਰਾਨ ਹੋਈ ਉਸ ‘ਚ ਆਈ ਤਬਦੀਲੀ ਨੂੰ ਤੱਕੀ ਜਾ ਰਹੀ ਸੀ । ਉਸ ਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ । ਇਕਦਮ ਸਾਧਾਰਨ ਜਿਹੇ ਪਹਿਰਾਵੇ ‘ਚ ਸਾਧਾਰਨ ਜਿਹੀ ਲੱਗਦੀ ਉਹ ਬੇਹੱਦ ਖ਼ੁਸ਼ ਸੀ। ਮੈਨੂੰ ਯਾਦ ਆਇਆ ਕਿ ਕਾਲਜ ਪੜ੍ਹਦਿਆਂ ਤਾਂ ਉਹ ਘੜੀ ਕੁ ਪਿੱਛੋਂ ਸ਼ੀਸ਼ਾ ਕੱਢ ਕੇ ਦੇਖਦੀ ਹੁੰਦੀ ਸੀ ਕੇ ਕਿੱਧਰੇ ਮੇਕਅੱਪ ਵਿਗੜ ਤਾਂ ਨਹੀਂ ਗਿਆ ਜਾਂ ਵਾਲ਼ ਕਿੱਧਰੇ ਖਿੱਲਰ ਤਾਂ ਨਹੀਂ ਗਏ ।
ਮੈਂ ਉਸ ਤੋਂ ਹੈਰਾਨੀ ‘ਚ ਉਸ ‘ਚ ਉਸ ਚ ਆਈ ਇੰਨੀ ਸਾਰੀ ਤਬਦੀਲੀ ਦਾ ਕਾਰਨ ਪੁੱਛਿਆ। ਉਹ ਬੋਲੀ ,”ਤੈਨੂੰ ਨੀ ਪਤਾ ,ਮੇਰੇ ਪਤੀ ਅੰਮ੍ਰਿਤਧਾਰੀ ਨੇ ਤੇ ਉਨ੍ਹਾਂ ਨੇ ਮੈਨੂੰ ਵੀ ਅੰਮ੍ਰਿਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ