ਮਨੁੱਖ ਨੂੰ ਬੀਤੇ ਸਮੇਂ ਨੂੰ ਭੁੱਲ ਕੇ ਤੇ ਭਵਿੱਖ ਦੀ ਚਿੰਤਾ ਨਾ ਕਰਦੇ ਹੋਏ ਅੱਜ ਦੇ ਸਮੇਂ ਚੇ ਜੀਣਾ ਚਾਹੀਦਾ। ਵਰਤਮਾਨ ਚੇ ਜੋ ਵੀ ਹੋਇਆ ਉਹ ਨੂੰ ਯਾਦ ਨਾ ਕਰੋ ਅਸੀਂ ਭੂਤਕਾਲ ਨੂੰ ਲੈਕੇ ਪਰੇਸ਼ਾਨ ਕਿਉਂ ਹੁੰਦਿਆਂ ਕਦੇ ਵੀ ਸੋਚਿਆ ਹੈ। ਸਾਡੇ ਪਾਸਟ ਵਿੱਚ ਜੋਵੀ ਦੁਖ, ਦਰਦ, ਪਰੇਸ਼ਾਨੀਆਂ ਆਈਆਂ ਉਹਨੂੰ ਯਾਦ ਕਰ ਕਰਕੇ ਦੁਖੀ ਹੁੰਦਿਆਂ। ਇਸਦਾ ਮੁੱਖ ਕਾਰਨ ਸਾਡਾ ਅੱਜ ਹੀ ਹੈ ਤੇ ਭਵਿੱਖ ਦੀ ਚਿੰਤਾ ਕਰਨ ਦੀ ਵੀ ਮੁੱਖ ਵਜਾਹ ਏਹ ਹੀ ਹੁੰਦੀਆ। ਸਮਝਾਉਣ ਸਿੱਧਾ ਸਿੱਧਾ ਮਤਲਬ ਹੈ ਕਹਾਣੀ ਨੂੰ ਲੰਮੀ ਨਾ ਖਿੱਚਦੇ ਹੋਏ ਕਿ ਜੇਕਰ ਆਪਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
simar
mera zyada waqt past te future vaare sochan ch lngh jnda c hun present te focus krn baare sochya . wmk 🙏
simar
👍