ਇੱਕ ਗੁਰੂ ਦੇ ਤਿੰਨ ਚੇਲੇ ਸੀ।ਇੱਕ ਵਾਰ ਗੁਰੂ ਨੇ ਤਿੰਨਾਂ ਨੂੰ ਇੱਕ – ਇੱਕ ਲੱਡੂ ਦਿੱਤਾ ਤੇ ਕਿਹਾ, ਜਿੱਥੇ ਕੋਈ ਨਾ ਦੇਖੇ ਏਹੋ ਜੇਹੀ ਥਾਂ ਤੇ ਜਾ ਖਾਇਓ।
ਇੱਕ ਚੇਲਾ ਤਾਂ ਆਪਣੇ ਘਰ ਜਾਂਦਾ ਅਤੇ ਖਿੜਕੀ ਦਰਵਾਜੇ ਬੰਦ ਕਰਕੇ ਲੱਡੂ ਖਾ ਲੈਂਦਾ।
ਦੂਜਾ ਚੇਲਾ ਜੰਗਲ ਚ ਜਾ ਕੇ ਜਿੱਥੇ ਕੋਈ ਨਾ ਦੇਖੇ ,ਉੱਥੇ ਆਪਣਾ ਲੱਡੂ ਖਾ ਲੈਂਦਾ।
ਪਰ ਤੀਸਰਾ ਚੇਲਾ ਲੱਡੂ ਖਾਦੇ ਬਿਨਾਂ ਹੀ ਵਾਪਸ ਆ ਜਾਂਦਾ। ਗੁਰੂ ਉਸਨੂੰ ਪੁੱਛਦਾ ਕਿ ਲੱਡੂ ਕਿਉਂ ਨਹੀਂ ਖਾਧਾ ?
ਤਾਂ ਉਸਨੇ ਜਵਾਬ ਦਿੱਤਾ ਕਿ ਮੈਨੂੰ ਏਹੋ ਜੇਹੀ ਕੋਈ ਥਾਂ ਨਹੀਂ ਮਿਲੀ ਜਿੱਥੇ ਮੈਨੂੰ ਕੋਈ ਨਾ ਦੇਖ ਸਕੇ। ਕਿਉਂਕਿ ਮੈ ਜਿੱਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
prabhjot kaur
waheguru ji🙏
prabhjot kaur
waheguru ji 🙏bilkul sai gal aa..
Surjeet
Very nice